ਮਸ਼ਹੁਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਯੈਲੋ ਸੂਟ 'ਚ ਤਸਵੀਰਾਂ ਕੀਤੀ ਸ਼ੇਅਰ

Credit: sonambajwa 

ਸੋਨਮ ਦੀਆਂ ਖੂਬਸੂਰਤ ਤਸਵੀਰਾਂ 'ਤੇ ਖੂਬ ਪਿਆਰ ਲੁੱਟਾ ਰਹੇ ਨੇ ਪ੍ਰਸ਼ੰਸਕ

Credit: sonambajwa 

ਯੈਲੋ ਸੂਟ ਤੇ ਪੰਜਾਬੀ ਲੁੱਕ ਵਿੱਚ ਅਦਾਕਾਰਾਂ ਨੇ ਲਾਏ ਚਾਰ ਚੰਨ

Credit: sonambajwa 

ਨੈਚੂਰਲ ਮੇਕਅੱਪ ਅਤੇ ਸਿੰਪਲ ਹੇਅਰ ਸਟਾਈਲ ਨਾਲ ਹੋਰ ਨਿਖਾਰਿਆ ਰੂਪ

Credit: sonambajwa 

ਸੋਨਮ ਦੀ ਸਾਦਗੀ ਦੇ ਦੀਵਾਨੇ ਹੋਏ ਫੈਨਜ਼

Credit: sonambajwa 

ਡਰੈੱਸ ਸੈਂਸ ਹੋਵੇ ਜ਼ਾਂ ਐਕਟਿੰਗ ਕਾਫੀ ਟੈਲੇਂਟਡ ਹੈ ਸੋਨਮ

Credit: sonambajwa 

ਆਪਣੇ ਫੈਨਜ਼ ਨੂੰ ਨਿੱਤ ਆਪਣੀ ਤਸਵੀਰਾਂ ਪੋਸਟ ਕਰ ਦਿੰਦੀ ਹੈ ਟ੍ਰੀਟ

Credit: sonambajwa