ਸੋਨਮ ਬਾਜਵਾ ਦੇ ਇਹ Outfits ਗਰਮੀਆਂ ਲਈ ਹਨ ਸਭ ਤੋਂ Best, ਦੇਖੋ Looks

01-05- 2025

TV9 Punjabi

Author:  Isha 

ਸੋਨਮ ਬਾਜਵਾ ਬਹੁਤ ਫੈਸ਼ਨੇਬਲ ਹੈ। ਤੁਸੀਂ ਇਸ ਗਰਮੀਆਂ ਵਿੱਚ ਅਦਾਕਾਰਾ ਤੋਂ ਫੈਸ਼ਨ ਟਿਪਸ ਲੈ ਸਕਦੇ ਹੋ। ਇਸ ਤਸਵੀਰ ਵਿੱਚ, ਅਦਾਕਾਰਾ ਨੇ ਬੈਗੀ ਜੀਨਸ ਦੇ ਨਾਲ ਇੱਕ ਕ੍ਰੌਪ ਟੌਪ ਪਹਿਨੀ ਹੋਈ ਹੈ, ਜੋ ਇੱਕ ਕੂਲ ਲੁੱਕ ਦੇ ਰਹੀ ਹੈ।

ਸੋਨਮ ਬਾਜਵਾ

ਗਰਮੀਆਂ ਵਿੱਚ ਮਿਡੀ ਡਰੈੱਸ ਬਹੁਤ ਵਧੀਆ ਆਪਸ਼ਨ ਹਨ। ਇੱਥੇ ਸੋਨਮ ਨੇ ਪ੍ਰਿੰਟਿਡ ਮਿਡੀ ਡਰੈੱਸ ਪਾਈ ਹੋਈ ਹੈ। ਇਸ ਡਰੈੱਸ ਦੇ ਸਾਈਡ 'ਤੇ ਵੀ ਇੱਕ ਕੱਟ ਹੈ। 

ਗਰਮੀਆਂ 

ਗਰਮੀਆਂ ਦੇ ਮੌਸਮ ਵਿੱਚ ਕਫ਼ਤਾਨ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਸੋਨਮ ਬਾਜਵਾ ਨੇ ਮੈਚਿੰਗ ਪਲਾਜ਼ੋ ਦੇ ਨਾਲ ਪ੍ਰਿੰਟਿਡ ਕਫ਼ਤਾਨ ਕੁਰਤੀ ਪਾਈ ਹੈ। ਜੋ ਕਿ ਕਾਫ਼ੀ ਵਧੀਆ ਲੱਗ ਰਹੀ ਹੈ।

ਕਫ਼ਤਾਨ 

ਸੋਨਮ ਬਾਜਵਾ ਨੇ Cotton ਪ੍ਰਿੰਟਿਡ ਕੁਰਤੀ ਪਹਿਨੀ ਹੈ, ਜਿਸਨੂੰ ਡੈਨੀਮ ਜੀਨਸ ਨਾਲ ਸਟਾਈਲ ਕੀਤਾ ਹੈ। ਇਹ ਕੁਰਤੀ ਗਰਮੀਆਂ ਲਈ ਬਹੁਤ Comfortable ਹੈ।

ਪ੍ਰਿੰਟਿਡ ਕੁਰਤੀ

ਸੋਨਮ ਬਾਜਵਾ ਬਲੈਕ ਮੈਕਸੀ ਡਰੈੱਸ ਪਾਈ ਹੈ। ਅਦਾਕਾਰਾ ਨੇ ਇਸ ਨਾਲ ਹੀਲਜ਼ ਪਾਈਆਂ ਹਨ, ਜੇਕਰ ਤੁਸੀਂ ਚਾਹੋ ਤਾਂ ਸ਼ੂਜ਼ ਵੀ ਪਾ ਸਕਦੇ ਹੋ। ਇਹ ਤੁਹਾਨੂੰ ਇੱਕ ਸਟਾਈਲਿਸ਼ ਲੁੱਕ ਦੇਵੇਗਾ।

ਮੈਕਸੀ ਡਰੈੱਸ

ਸੋਨਮ ਬਾਜਵਾ ਦੀ Short Skirt ਗਰਮੀਆਂ ਵਿੱਚ ਪਹਿਨਣ ਲਈ ਵੀ ਇੱਕ ਵਧੀਆ ਆਪਸ਼ਨ ਹੈ। ਇਸ ਦੇ ਨਾਲ, ਅਦਾਕਾਰਾ ਨੇ ਇੱਕ ਬ੍ਰੇਲੇਟ ਪਹਿਨਿਆ ਹੈ ਜਿਸ ਨੂੰ ਸ਼ਰਟ ਨਾਲ ਪੇਅਰ ਕੀਤਾ ਹੈ।

Short Skirt

24 ਸਾਲਾਂ ਬਾਅਦ ਅਕਸ਼ੈ ਤ੍ਰਿਤੀਆ 'ਤੇ ਬਣ ਰਿਹਾ ਹੈ ਦੁਰਲੱਭ ਸੁਮੇਲ