ਆਪਣੀ ਨਵੀਂ ਫਿਲਮ ਕੈਰੀ ਔਣ ਜੱਟਾਂ 3 ਨੂੰ ਲੈ ਕੇ ਕਾਫੀ ਸੁਰੱਖੀਆਂ 'ਚ ਹੈ ਸੋਨਮ
Credit: sonambajwa
ਫਿਲਮਾਂ ਹੋਣ ਜ਼ਾਂ ਹੋਵੇ ਫੈਸ਼ਨ ਦੋਵਾਂ ਨੂੰ ਲੈ ਕੇ ਹੀ ਕਾਫੀ ਫੈਮਸ ਹੈ ਅਦਾਕਾਰਾ
Credit: sonambajwa
ਸੋਨਮ ਦੇ ਸਟਾਈਲ ਅਤੇ ਖੂਬਸੂਰਤੀ ਦੇ ਦੇਸ਼ ਭਰ 'ਚ ਨੇ ਦੀਵਨੇ
Credit: sonambajwa
ਬ੍ਰਾਊਣ ਰੰਗ, ਕਾਤਿਲਾਨਾ ਫਿੱਗਰ ਤੇ ਸੋਹਣੇ ਨੈੱਨ-ਅਕਸ਼ ਦੀ ਮਾਲਕਿਣ ਹੈ ਸੋਨਮ
Credit: sonambajwa
ਰੈੱਡ ਪਲਾਜ਼ੋ ਸੂਟ 'ਚ ਸੋਨਮ ਬਾਜਵਾ ਨੇ ਤਸਵੀਰਾਂ ਕੀਤੀ ਸ਼ੇਅਰ
Credit: sonambajwa
ਪਲਾਜ਼ੋ ਸੂਟ ਉੱਤੋਂ ਲਾਈਟ ਮੇਕਅੱਪ ਨਾਲ ਸੋਨਮ ਨੇ ਰੂਪ ਹੋਰ ਨਿਖਾਰਿਆ
Credit: sonambajwa
ਤਸਵੀਰਾਂ ਦੇਖ ਪ੍ਰਸ਼ੰਸਕਾਂ ਬੋਲੇ -'ਸੋਨਮ ਬਾਜਵਾ ਦਾ ਕਲਾਸੀ ਅਵਤਾਰ'
Credit: sonambajwa
ਹੋਰ ਵੈੱਬ ਸਟੋਰੀਜ਼ ਦੇਖੋ