ਅਸੀਂ ਸਾਰੇ ਜਾਣਦੇ ਹਾਂ ਕਿ ਬਾਦਾਮ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ
Credit: freepik
ਬਾਦਾਮ ਦੀ ਤਾਸੀਰ ਗਰਮ ਹੁੰਦੀ ਹੈ, ਇਸ ਨੂੰ ਭਿਓਂ ਕੇ ਹੀ ਖਾਣਾ ਚਾਹੀਦਾ ਹੈ
ਗਰਮੀ 'ਚ ਬਾਦਾਮ ਭਿਓਂ ਕੇ ਖਾਣ ਦੇ ਫਾਇਦੇ ਸੁਣ ਕੇ ਹੋ ਜਾਵੋਗੇ ਹੈਰਾਨ
ਭਿੱਜੇ ਹੋਏ ਬਾਦਾਮ ਡਾਇਜੇਸ਼ਨ ਸਿਸਟਮ ਨੂੰ ਤੰਦਰੁਸਤ ਰੱਖਣ 'ਚ ਹੁੰਦੇ ਨੇ ਮਦਦਗਾਰ
ਭਿੱਜੇ ਹੋਏ ਬਾਦਾਮ 'ਚ ਫਾਸਫੋਰਸ ਦੀ ਮਾਤਰਾ ਵੱਧ ਜਾਂਦੀ ਹੈ
ਬਾਦਾਮ ਦੰਦਾਂ ਨੂੰ ਮਜਬੂਤ ਬਣਾਉਣ 'ਚ ਫਾਇਦੇਮੰਦ ਸਾਬਿਤ ਹੁੰਦਾ ਹੈ
ਹਾਲਾਂਕਿ ਭਿੱਜੇ ਹੋਏ ਬਾਦਾਮ 'ਚ ਵਿਟਾਮਿਨ-ਈ ਦਾ ਲੈਵਲ ਵੱਧ ਜਾਂਦਾ ਹੈ
ਭਿੱਜੇ ਹੋਏ ਬਾਦਾਮ ਸਕਿਨ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ
ਸ਼ੂਗਰ ਦੇ ਮਰੀਜਾਂ ਲਈ ਫਾਇਦੇਮੰਦ, ਸ਼ੂਗਰ ਲੈਵਲ ਹੁੰਦਾ ਹੈ ਕੰਟਰੋਲ