ਇਹ ਸ਼ਾਨਦਾਰ ਫੋਨ 6 ਹਜ਼ਾਰ ਤੋਂ ਵੀ ਘੱਟ ਕੀਮਤ ਵਿੱਚ ਉਪਲਬਧ 

24 Oct 2023

TV9 Punjabi

ਜੇਕਰ ਤੁਸੀਂ ਫੋਨ ਖਰੀਦਣਾ ਚਾਹੁੰਦੇ ਹੋ ਪਰ ਬਜਟ ਨਹੀਂ ਹੈ ਤਾਂ ਚਿੰਤਾ ਨਾ ਕਰੋ, ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੈ।

ਫੋਨ

ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਫੋਨਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਸਿਰਫ 6,000 ਰੁਪਏ ਜਾਂ ਇਸ ਤੋਂ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ।

6 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ

ਹਾਲਾਂਕਿ ਇਸ ਫੋਨ ਦੀ ਕੀਮਤ 9999 ਰੁਪਏ ਹੈ ਪਰ ਤੁਸੀਂ ਇਸ ਨੂੰ ਈ-ਕਾਮਰਸ ਪਲੇਟਫਾਰਮ Amazon ਤੋਂ 47 ਫੀਸਦੀ ਡਿਸਕਾਊਂਟ ਦੇ ਨਾਲ 5,299 ਰੁਪਏ 'ਚ ਖਰੀਦ ਸਕਦੇ ਹੋ। ਇਸ ਫੋਨ 'ਚ ਤੁਹਾਨੂੰ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ।

Redmi a2

ਤੁਹਾਨੂੰ ਇਸ ਫੋਨ 'ਚ AI ਕੈਮਰਾ ਮਿਲਦਾ ਹੈ, ਤੁਹਾਨੂੰ ਇਹ ਫੋਨ 29 ਫੀਸਦੀ ਡਿਸਕਾਊਂਟ ਦੇ ਨਾਲ 5999 ਰੁਪਏ 'ਚ ਮਿਲ ਰਿਹਾ ਹੈ।

Itel A60s

ਤੁਹਾਨੂੰ ਇਹ ਫੋਨ ਏਅਰਟੈੱਲ ਪ੍ਰੀਪੇਡ ਕਨੈਕਸ਼ਨ ਦੇ ਨਾਲ ਮਿਲ ਰਿਹਾ ਹੈ ਅਤੇ ਤੁਸੀਂ ਇਸ ਨੂੰ ਫਲਿੱਪਕਾਰਟ ਤੋਂ 45% ਡਿਸਕਾਊਂਟ ਨਾਲ ਸਿਰਫ 5,499 ਰੁਪਏ 'ਚ ਖਰੀਦ ਸਕਦੇ ਹੋ।

POCO C51

ਤੁਸੀਂ ਇਸ ਫੋਨ ਨੂੰ ਫਲਿੱਪਕਾਰਟ ਤੋਂ ਸਿਰਫ 5,999 ਰੁਪਏ 'ਚ ਖਰੀਦ ਸਕਦੇ ਹੋ, ਇਸ ਫੋਨ 'ਚ ਤੁਹਾਨੂੰ 5000 mAh ਦੀ ਬੈਟਰੀ ਮਿਲਦੀ ਹੈ।

Infinix Smart 7 HD

ਤੁਹਾਨੂੰ ਇਹ ਸਾਰੇ ਫ਼ੋਨ 6 ਹਜ਼ਾਰ ਰੁਪਏ ਤੋਂ ਘੱਟ ਵਿੱਚ ਮਿਲ ਰਹੇ ਹਨ ਅਤੇ ਤੁਹਾਡੀਆਂ ਬੁਨਿਆਦੀ ਲੋੜਾਂ ਪੂਰੀਆਂ ਕਰ ਸਕਦੇ ਹਨ।

6 ਹਜ਼ਾਰ ਤੋਂ ਵੀ ਘੱਟ 'ਚ ਸਮਾਰਟਫੋਨ

ਸੀਮੈਂਟ ਦੀਆਂ ਕੀਮਤਾਂ ਵਧੀਆਂ - ਘਰ ਬਣਾਉਣਾ 25% ਮਹਿੰਗਾ