ਵਾਰ-ਵਾਰ ਮੋਬਾਈਲ ਹੈਂਗ ਹੋਣ ਦਾ ਕੀ ਕਾਰਨ ਹੈ?

TV9 Punjabi

Author: Shubham Anand

07-04-2026

ਬਿਨਾਂ ਰਿਪੇਅਰਿੰਗ ਸੈਂਟਰ ਜਾਏ ਚਲੋ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਫੋਨ ਵਿੱਚ ਆ ਰਹੀ ਹੈਂਗ ਦੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ।

ਸਮਾਰਟਫੋਨ ਟਿਪਸ

ਫੋਨ ਵਿੱਚੋਂ ਉਨ੍ਹਾਂ ਐਪਸ ਅਤੇ ਫਾਈਲਾਂ ਨੂੰ ਹਟਾ ਦਿਓ ਜਿਨ੍ਹਾਂ ਦੀ ਲੋੜ ਨਹੀਂ ਹੈ, ਇਸ ਕੰਮ ਲਈ ਕਲਾਊਡ ਸਟੋਰੇਜ (Cloud Storage) ਦੀ ਵਰਤੋਂ ਕਰੋ।

ਫੋਨ ਦੀ ਸਟੋਰੇਜ

Google Play Store ਵਿੱਚ ਚੈੱਕ ਕਰੋ ਕਿ ਕਿਹੜੇ ਐਪ ਦਾ ਅਪਡੇਟ ਆਇਆ ਹੋਇਆ ਹੈ, ਐਪ ਨੂੰ ਅਪਡੇਟ ਕਰਨ ਨਾਲ ਵੀ ਪਰੇਸ਼ਾਨੀ ਦੂਰ ਹੋ ਸਕਦੀ ਹੈ।

ਐਪ ਅਪਡੇਟ ਕਰੋ

ਬੈਕਗ੍ਰਾਊਂਡ ਵਿੱਚ ਚੱਲ ਰਹੇ ਐਪਸ ਨੂੰ ਫੋਨ ਦੀ ਸੈਟਿੰਗ ਵਿੱਚ ਜਾ ਕੇ ਬੰਦ ਕਰ ਦਿਓ।

ਐਪ ਬੰਦ ਕਰੋ

ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਤਾਂ ਫੋਨ ਨੂੰ ਰੀਸਟਾਰਟ ਜ਼ਰੂਰ ਕਰੋ।

ਫੋਨ ਨੂੰ ਰੀਸਟਾਰਟ ਕਰੋ

ਮੋਬਾਈਲ ਦਾ ਸਾਫਟਵੇਅਰ ਅਪਡੇਟ ਰੱਖੋ, ਸੈਟਿੰਗਜ਼ ਵਿੱਚ 'About Phone' ਵਿੱਚ ਚੈੱਕ ਕਰੋ ਕਿ ਕੋਈ ਅਪਡੇਟ ਪੈਂਡਿੰਗ ਤਾਂ ਨਹੀਂ ਹੈ।

ਸਾਫਟਵੇਅਰ ਅਪਡੇਟ

HDFC ਬੈਂਕ ਦਾ ਪੂਰਾ ਨਾਮ ਕੀ ਹੈ? 99% ਲੋਕ ਨਹੀਂ ਜਾਣਦੇ