ਰੌਨਕ ਜੋਸ਼ੀ ਦੀ ਖੂਬਸੂਰਤੀ ਹਰ ਕਿਸੇ ਨੂੰ ਕਰ ਦਿੰਦੀ ਹੈ ਮਦਹੋਸ਼
Credit: ronakjoshiofficial_
ਪੰਜਾਬ ਦੀ ਬੇਹਤਰੀਨ ਮਾਡਲ ਅਤੇ ਐਕਟ੍ਰੇਸ ਹੈ ਰੌਨਕ ਜੋਸ਼ੀ
Credit: ronakjoshiofficial_
ਮਿਊਜਿਕ ਵੀਡੀਓ ਨਾਲ ਸਟਾਰਟ ਕੀਤਾ ਸੀ ਰੌਨਕ ਜੋਸ਼ੀ ਨੇ ਆਪਣਾ ਕਰੀਅਰ
Credit: ronakjoshiofficial_
ਰੌਨਕ ਨੇ ਛੋਟੀ ਜਿਹੀ ਉਮਰ ਚ ਹਾਸਿਲ ਕੀਤਾ ਵੱਡਾ ਮਕਾਮ
Credit: ronakjoshiofficial_
ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ ਰੌਨਕ ਜੋਸ਼ੀ ਦਾ ਇੰਸਟਾਗ੍ਰਾਮ
Credit: ronakjoshiofficial_
ਫੈਨਸ ਰੌਨਕ ਜੋਸ਼ੀ ਦੀ ਪੋਸਟ ਦਾ ਬੇਸਬਰੀ ਨਾਲ ਕਰਦੇ ਹਨ ਇੰਤਜਾਰ
Credit: ronakjoshiofficial_
ਪਿਛਲੀ ਵਾਰ ਫਿਲਮ 'ਲਵਰ' ਚ ਨਜਰ ਆਈ ਸੀ ਰੌਨਕ ਜੋਸ਼ੀ
Credit: ronakjoshiofficial_