ਪੰਜਾਬ ਦੀ ਫੈਮਸ ਸਿੰਗਰ ਹੈ ਸੁਨੰਦਾ ਸ਼ਰਮਾ
credit: sunanda_ss
ਸੁਨੰਦਾ ਦੀ ਕਿਊਟਨੈੱਸ ਦੇ ਦੀਵਾਨੇ ਨੇ ਪ੍ਰਸ਼ੰਸਕ
ਸੁਨੰਦਾ ਨੇ ਛੋਟੀ ਉਮਰ ਵਿੱਚ ਹਾਸਿਲ ਕੀਤਾ ਵੱਡਾ ਮੁਕਾਮ
ਸੁਨੰਦਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ
ਹਾਲ ਹੀ 'ਚ ਸੁਨੰਦਾ ਦਾ ਬੌਸ ਲੇਡੀ ਲੁੱਕ ਸਾਹਮਣੇ ਆਇਆ
ਪਿੰਕ ਬਲੇਜ਼ਰ ਅਤੇ ਗਲੋਸੀ ਮੇਕਅੱਪ ਨਾਲ ਲੁੱਕ ਨੂੰ ਹੋਰ ਨਿਖਾਰਿਆ
ਸੁਨੰਦਾ ਦੇ ਇਸ ਫੋਟੋਸ਼ੂਟ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਨੇ