ਪੰਜਾਬੀ ਇੰਡਸਟਰੀ ਦੀ ਮਸ਼ਹੂਰ ਸਿੰਗਰ ਹੈ ਸ਼ਿਪਰਾ ਗੋਇਲ

Credit: theshipragoyal

ਸ਼ਿਪਰਾ ਦੀ ਅਵਾਜ਼ ਦੇ ਪ੍ਰਸ਼ੰਸਕ ਨੇ ਦੀਵਾਨੇ 

Credit: theshipragoyal

ਹਰ ਪਾਸੇ ਆਪਣੇ ਹੁਨਰ ਨੂੰ ਲੈ ਕੇ ਨਾਮ ਕਮਾ ਰਹੀ ਹੈ ਸ਼ਿਪਰਾ

Credit: theshipragoyal

ਫਿਟਨੈੱਸ ਫਰੀਕ ਹੈ ਸ਼ਿਪਰਾ, ਫੈਨਜ਼ ਨੂੰ ਦਿੰਦੀ ਹੈ ਫਿਟਨੈੱਸ ਗੋਲਜ਼ 

Credit: theshipragoyal

ਬਲੂ ਸੂਟ 'ਚ ਸ਼ਿਪਰਾ ਨੇ ਚਲਾਇਆ ਦਿੱਲਾਂ 'ਤੇ ਜਾਦੂ

Credit: theshipragoyal

ਖੁਲ੍ਹੇ ਵਾਲ, ਨਿਊਡ ਮੇਕਅੱਪ ਚ ਸ਼ਿਪਰਾ ਦਾ ਰੂਪ ਹੋਰ ਆਇਆ ਨਿੱਖਰਕੇ 

Credit: theshipragoyal

ਗਾਇਕੀ ਦੇ ਨਾਲ-ਨਾਲ ਖੂਬਸੂਰਤੀ 'ਚ ਵੀ ਨਹੀਂ ਹੈ ਸ਼ਿਪਰਾ ਦਾ ਕੋਈ ਮੁਕਾਬਲਾ 

Credit: theshipragoyal