23 August 2023
TV9 Punjabi
Pic Credit: noorchahal_
ਸੋਸ਼ਲ ਮੀਡੀਆ ਰਾਹੀਂ ਸਿੰਗਰ ਨੂਰ ਚਹਿਲ ਨੇ ਖੂਬ ਵਾਹ-ਵਾਹੀ ਖੱਟੀ ਸੀ ਅਤੇ ਨੂਰ ਨੂੰ ਇੱਕ ਵੱਖਰੀ ਪਹਿਚਾਣ ਮਿਲੀ ਸੀ
ਪੰਜਾਬੀ ਸਿੰਗਰ ਨੂਰ ਚਹਿਲ ਸੁਰੀਲੀ ਅਵਾਜ਼ ਕਾਫੀ ਸੁਰੀਲੀ ਹੈ. ਪ੍ਰਸ਼ੰਸਕਾਂ ਨੇ ਨੂਰ ਦੀ ਅਵਾਜ਼ ਨੂੰ ਕਾਫੀ ਪਿਆਰ ਦਿੱਤਾ
ਸੋਸ਼ਲ ਮੀਡੀਆ ਰਾਹੀਂ ਨੂਰ ਨੇ ਆਪਣੇ ਭਰਾ ਨਾਲ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਜਿਸ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲਿਆ ਤੇ ਭੈਣ-ਭਰਾ ਦੀ ਜੋੜੀ ਹਿੱਟ ਹੋ ਗਈ
ਅਵਾਜ਼ ਦੇ ਨਾਲ-ਨਾਲ ਪ੍ਰਸ਼ੰਸਕ ਸਿੰਗਰ ਨੂਰ ਚਾਹਰ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ ਅਤੇ ਖੂਬ ਪਿਆਰ ਦਿੰਦੇ ਹਨ
ਨੂਰ ਨੇ ਬੇਹੱਦ ਛੋਟੀ ਉਮਰ ਵਿੱਚ ਪੰਜਾਬੀ ਇੰਡਸਟਰੀ ਵਿੱਚ ਵੱਡਾ ਨਾਮ ਕਮਾਇਆ ਹੈ ਅਤੇ ਥੋੜੇ ਸਮੇਂ ਵਿੱਚ ਹੀ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਹਨ।
ਸਿੰਗਰ ਦੇ ਨਾਲ-ਨਾਲ ਨੂਰ ਚਹਿਲ ਨੇ ਪੰਜਾਬੀ ਫਿਲਮ ਵਿੱਚ ਵੀ ਕੰਮ ਕੀਤਾ ਹੈ. ਅਦਾਕਾਰ ਬਾਜਰੇ ਦਾ ਸਿੱਟਾ ਫਿਲਮ ਵਿੱਚ ਵੀ ਨਜ਼ਰ ਆਈ ਸੀ
ਨੂਰ ਚਿਹਲ ਦਾ ਨਵਾਂ ਗੀਤ Away ਰਿਲੀਜ਼ ਹੋਇਆ ਹੈ ਜਿਸ ਦਾ ਬੋਲ ਰਾਇਲ ਮਾਨ ਨੇ ਲਿੱਖੇ ਨੇ, ਕੰਪੋਜ਼ਰ ਨੇ ਰਾਇਲ ਮਾਨ ਤੇ ਸੰਜੋਏ ਤੇ ਮਿਊਜ਼ੀਕ ਦਿੱਤਾ ਹੈ ਸੰਜੋਏ ਨੇ