ਅਦਾਕਾਰਾ ਰਾਜ ਸ਼ੋਕਰ ਦਾ ਕਾਫੀ ਬਿਜ਼ੀ ਚੱਲ ਰਿਹਾ ਹੈ ਸ਼ੈਡਿਊਲ

credit: rajdipshoker

ਇਸ ਸਾਲ ਰਾਜ ਸ਼ੋਕਰ ਨੇ ਕਾਫੀ ਹਿੱਟ ਫਿਲਮਾਂ ਦਿੱਤੀਆਂ

credit: rajdipshoker

ਆਪਣੇ ਟੈਲੇਂਟ ਨਾਲ ਸੁਰਖੀਆਂ ਬਟੌਰ ਰਹੀ ਹੈ ਰਾਜ ਸ਼ੋਕਰ

credit: rajdipshoker

ਕਾਫੀ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ ਰਾਜ 

credit: rajdipshoker

ਹੁਣ ਜੱਸੀ ਗਿੱਲ ਨਾਲ ਸਕਰੀਨ ਸ਼ੇਅਰ ਕਰੇਗੀ ਰਾਜ 

credit: rajdipshoker

ਗਾਇਕ ਜੱਸੀ ਗਿੱਲ ਦਾ ਗੀਤ 'ਕੀ ਚਾਹਿਦਾ' ਕੱਲ੍ਹ ਹੋਵੇਗਾ ਰਿਲੀਜ਼

credit: rajdipshoker

ਦੋਵਾਂ ਦੀ ਕੈਮੀਸਟਰੀ ਨੂੰ ਪ੍ਰਸ਼ੰਸਕ ਕਰ ਰਹੇ ਕਾਫੀ ਪਸੰਦ

credit: rajdipshoker