ਸਿਮਰਨ ਕੌਰ ਮੁੰਡੀ ਪੰਜਾਬ ਦੀ ਮਸ਼ਹੂਰ ਅਦਾਕਾਰਾ ਵਿੱਚੋਂ ਇੱਕ ਹੈ

Credit: simrankaurmundi 

2008 'ਚ ਸਿਮਰਨ ਨੇ ਫੈਮਿਨਾ ਮਿਸ ਇੰਡੀਆ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ

Credit: simrankaurmundi 

ਅਦਾਕਾਰਾ  ਫ਼ਿਲਮਾਂ ਤੇ ਮਾਡਲਿੰਗ ਦੇ ਖ਼ੇਤਰ 'ਚ ਕਰ ਚੁੱਕੀ ਹੈ ਕੰਮ

Credit: simrankaurmundi 

ਸਿਮਰਨ ਦੀ ਖੂਬਸੂਰਤੀ ਦੇ ਦਿਵਾਨੇ ਹਨ ਪ੍ਰਸ਼ੰਸਕ 

Credit: simrankaurmundi 

ਸਿਮਰਨ ਕੌਰ ਹੁਸ਼ਿਆਰਪੁਰ ਦੇ ਮੁੰਡਿਆਂ ਜੱਟੇ ਦੇ ਨਾਲ ਸਬੰਧ ਰੱਖਦੀ ਹੈ

Credit: simrankaurmundi 

ਸਿਮਰਨ ਦਾ ਵਿਆਹ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨਾਲ ਹੋਇਆ ਹੈ

Credit: simrankaurmundi 

ਹਾਲਹੀ 'ਚ ਗੁਰਿਕ ਮਾਨ ਦੀ ਪਤਨੀ ਸਿਮਰਨ ਕੌਰ ਮੁੰਡੀ ਨੇ ਬੇਟੇ ਨੂੰ ਜਨਮ ਦਿੱਤਾ ਹੈ

Credit: simrankaurmundi