17-11- 2024
TV9 Punjabi
Author: Ramandeep Singh
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਕਿਵੇਂ ਹੋਈ ਕਿਸੇ ਤੋਂ ਲੁਕੀ ਨਹੀਂ, ਇਸ ਘਟਨਾ ਨੂੰ ਦੋ ਸਾਲ ਹੋ ਗਏ ਹਨ।
ਦਰਅਸਲ, ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਦੋ ਸਾਲ ਪਹਿਲਾਂ ਯਾਨੀ 2022 ਵਿੱਚ ਮੌਤ ਹੋ ਗਈ ਸੀ।
ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਸੀ, ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 114 ਕਰੋੜ ਰੁਪਏ ਦੱਸੀ ਗਈ ਸੀ।
ਸਿੱਧੂ ਮੂਸੇਵਾਲਾ ਇੰਨਾ ਮਸ਼ਹੂਰ ਹੋ ਗਿਆ ਸੀ ਕਿ ਉਹ ਲਾਈਵ ਸ਼ੋਅ ਲਈ 20 ਲੱਖ ਰੁਪਏ ਤੱਕ ਚਾਰਜ ਕਰਦਾ ਸੀ।
ਉਨ੍ਹਾਂ ਨੂੰ ਕਿਤੇ ਵੀ ਬੁਲਾਇਆ ਜਾਂਦਾ ਤਾਂ ਉਸ ਦੀ ਫੀਸ ਵੀ ਬਹੁਤ ਜ਼ਿਆਦਾ ਸੀ। ਉਹ ਇੱਕ ਅਪੀਰਿਅੰਸ ਲਈ 2 ਲੱਖ ਰੁਪਏ ਲੈਂਦਾ ਸੀ।
ਖਾਸ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਕਮਾਈ 'ਚ ਕੋਈ ਕਮੀ ਨਹੀਂ ਆਈ ਹੈ।
ਦਰਅਸਲ, ਉਹ ਵੱਖ-ਵੱਖ ਮਿਊਜ਼ਿਕ ਪਲੇਟਫਾਰਮਾਂ ਅਤੇ ਯੂ-ਟਿਊਬ ਰਾਹੀਂ ਆਪਣੇ ਗੀਤਾਂ ਅਤੇ ਵੀਡੀਓ ਗੀਤਾਂ ਤੋਂ ਰਾਇਲਟੀ ਕਮਾ ਰਹੇ ਹਨ।