ਮੂਸੇਵਾਲਾ ਦੀ ਪਹਿਲਾ ਬਰਸੀ ਅੱਜ, ਦੇਸ਼ ਵਿਦੇਸ਼ ਤੋਂ ਪਹੁੰਚੇ ਫੈਂਸ
credits: sidhu_moosewala
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋਇਆ ਪੂਰਾ
credits: sidhu_moosewala
ਇਕ ਸਾਲ ਪਹਿਲਾਂ 29 ਮਈ ਨੂੰ ਦਿਨ-ਦਿਹਾੜੇ ਹੋਇਆ ਸੀ ਕਤਲ
credits: sidhu_moosewala
ਮੌਤ ਤੋਂ ਬਾਅਦ ਵੀ ਗਾਣਿਆਂ ‘ਚ ਜਿਉਂਦਾ ਹੈ ਸਿੱਧੂ ਮੂਸੇਵਾਲਾ
credits: sidhu_moosewala
ਮੂਸੇਵਾਲਾ ਨੇ ਗੀਤਾਂ ਦੇ ਦਮ 'ਤੇ ਛੋਟੀ ਉਮਰ 'ਚ ਹੀ ਕਾਫੀ ਨਾਮ ਕਮਾਇਆ
credits: sidhu_moosewala
ਕਤਲ ਵਾਲੀ ਜਗ੍ਹਾ 'ਤੇ ਪਹੁੰਚ ਕੇ ਭੁਵਕ ਹੋਈ ਮਾਤਾ ਚਰਨ ਕੌਰ
credits: sidhu_moosewala
ਸਿੰਗਰ ਅਫਸਾਨਾ ਖਾਨ ਨੇ ਭਰਾ ਮੂਸੇਵਾਲਾ ਨੂੰ ਨਮ ਅਖਾਂ ਨਾਲ ਕੀਤਾ ਯਾਦ
credits: itsafsanakhan