ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ-ਦਿਨ ਅੱਜ 

credits: Social Media 

ਪੁੱਤ ਨੇ ਯਾਦ ਕਰ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਕੀਤੀ ਸ਼ੇਅਰ

ਜਨਮ ਦਿਨ ਮੌਕੇ ਮੂਸੇਵਾਲਾ ਨੂੰ ਯਾਦ ਕਰ ਫੈਨਜ਼ ਦੀਆਂ ਅੱਖਾਂ ਹੋਈਆਂ ਨਮ

ਮਰਹੂਮ ਗਾਇਕ ਦੀ ਯਾਦ 'ਚ ਲਗਾਇਆ ਗਿਆ ਖੂਨਦਾਨ ਕੈਂਪ

ਹਾਲੀਵੁੱਡ ਰੈਪਰ ਸਟੀਫਲਨ ਡੌਨ ਸਿੱਧੂ ਦੇ ਜਨਮਦਿਨ 'ਤੇ ਪਿੰਡ ਮੂਸਾ ਪਹੁੰਚੀ

ਇਕ ਸਾਲ ਪਹਿਲਾਂ 29 ਮਈ ਨੂੰ ਦਿਨ-ਦਿਹਾੜੇ ਹੋਇਆ ਸੀ ਕਤਲ 

ਮੌਤ ਤੋਂ ਬਾਅਦ ਵੀ ਗਾਣਿਆਂ ‘ਚ ਜਿਉਂਦਾ ਹੈ ਸਿੱਧੂ ਮੂਸੇਵਾਲਾ