ਕੀ ਤੁਸੀਂ ਵੀ ਖਾਣਾ ਖਾਣ ਤੋਂ ਬਾਅਦ ਪੀਂਦੇ ਹੋ ਚਾਹ

2 Feb 2024

TV9 Punjabi

ਸਾਡੇ ਦੇਸ ਵਿੱਚ ਜ਼ਿਆਦਾਤਰ ਲੋਕ ਚਾਹ ਦੇ ਸ਼ੌਕੀਨ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਸਵੇਰ-ਸ਼ਾਮ ਚਾਹ ਦੀ ਜ਼ਰੂਰਤ ਹੁੰਦੀ ਹੈ। ਕੁਝ ਲੋਕ ਖਾਣ ਤੋਂ ਬਾਅਦ ਵੀ ਚਾਹ ਪੀਂਦੇ ਹਨ।

ਚਾਹ ਦੇ ਸ਼ੌਕੀਨ

ਪਰ ਖਾਣਾ ਖਾਣ ਤੋਂ ਬਾਅਦ ਚਾਹ ਪੀਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਖਾਣੇ ਤੋਂ ਬਾਅਦ ਚਾਹ ਪੀਣ ਹੋਣ ਵਾਲੇ ਨੁਕਸਾਨ ਬਾਰੇ...

ਸਿਹਤ ਨੂੰ ਨੁਕਸਾਨ

ਚਾਹ ਵਿੱਚ ਕੈਫੀਨ ਹੁੰਦਾ ਹੈ, ਜੋ ਸਾਡਾ ਬਲੱਡ ਪ੍ਰੈਸ਼ਰ ਵਧਾ ਸਕਦਾ ਹੈ। ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਖਾਣੇ ਤੋਂ ਬਾਅਦ ਚਾਹ ਨਾ ਪੀਓ।

ਬਲੱਡ ਪ੍ਰੈਸ਼ਰ

ਚਾਹ ਵਿੱਚ ਇਸਤੇਮਾਲ ਹੋਣ ਵਾਲੇ ਦੁੱਧ ਵਿੱਚ 2.8 ਫੀਸਦੀ ਲੈਕਟੋਜ ਪਾਇਆ ਜਾਂਦਾ ਹੈ। ਕਈ ਵਾਰ ਲੌਕਟੋਜ ਦੇ ਗੁਣ ਗੈਸ ਦੀ ਸਮੱਸਿਆ ਪੈਦਾ ਕਰ ਸਕਦੇ ਹਨ।

ਐਸਿਡੀਟੀ

ਖਾਣਾ ਖਾਣ ਤੋਂ ਬਾਅਦ ਚਾਹ ਪੀਣ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਹ ਪੇਟ ਵਿੱਚ ਪਾਚਨ ਸੰਬੰਧੀ ਸਮੱਸਿਆ ਵੀ ਵਧਾ ਸਕਦੀ ਹੈ, ਜਿਸ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ।

ਨੀਂਦ ਦੀ ਸਮੱਸਿਆ

ਚਾਅ ਤਣਾਅ ਨੂੰ ਵਧਾ ਦਿੰਦੀ ਹੈ। ਇਸਦੇ ਨਾਲ ਹੀ ਤੁਹਾਨੂੰ ਥਕਾਵਟ ਵੀ ਮਹਿਸੂਸ ਹੋ ਸਕਦੀ ਹੈ। ਅਜਿਹੇ 'ਚ ਖਾਣੇ ਤੋਂ ਬਾਅਦ ਚਾਹ ਨਾ ਪੀਓ।

ਤਣਾਅ ਵਧਦਾ ਹੈ

ਰਿਸਰਚ ਦੀ ਮੰਨੀਏ ਤਾਂ ਸੋਣ ਤੋਂ 10 ਘੰਟੇ ਪਹਿਲ ਚਾਹ ਪੀਤੀ ਜਾਵੇ ਤਾਂ ਐਨਰਜੀ ਬੂਸਟ ਹੋਵੇਗੀ।  ਸਹੀ ਸਮੇਂ 'ਤੇ ਚਾਹ ਪੀਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ।

ਕਦੋਂ ਪੀਣੀ ਚਾਹੀਦੀ ਹੈ ਚਾਹ

ਜੈਸਵਾਲ ਨੇ 22 ਸਾਲ ਦੀ ਉਮਰ 'ਚ ਕਰ ਦਿੱਤਾ ਕਮਾਲ