ਕੈਨੇਡਾ 'ਚ ਰਿਹਾਇਸ਼ ਦੀ ਕਮੀ, ਵਿਦੇਸ਼ੀ ਵਿਦਿਆਰਥੀਆਂ ਨੂੰ ਹੋਵੇਗੀ ਮੁਸ਼ਕਿਲ
14 Jan 2024
TV9Punjabi
ਕੈਨੇਡੀਅਨ ਸਰਕਾਰ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਮੁਸੀਬਤ ਵਿੱਚ ਵਿਦੇਸ਼ੀ ਵਿਦਿਆਰਥੀ
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਮਕਾਨਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੋ ਰਿਹਾ ਹੈ, ਜਿਸ ਦੀ ਆਲੋਚਨਾ ਹੋ ਰਹੀ ਹੈ
ਹਾਊਸਿੰਗ ਦੀ ਘਾਟ
ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ, ਘਰਾਂ ਦੀ ਘਾਟ ਦਾ ਕਾਰਨ ਬਣ ਰਿਹਾ ਹੈ।
ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ
ਅੰਕੜਿਆਂ ਅਨੁਸਾਰ 2022 ਵਿੱਚ 8 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਵੀਜ਼ੇ ਵਾਲੇ ਸਨ, ਜਦੋਂ ਕਿ 2012 ਵਿੱਚ ਇਹ ਗਿਣਤੀ 2 ਲੱਖ 75 ਹਜ਼ਾਰ ਸੀ।
8 ਲੱਖ ਵਿਦਿਆਰਥੀਆਂ ਨੇ ਵੀਜ਼ਾ ਲਿਆ
ਕੈਨੇਡਾ ਅੰਤਰਰਾਸ਼ਟਰੀ ਲੋਕਾਂ ਲਈ ਇੱਕ ਪਸੰਦੀਦਾ ਸਥਾਨ ਹੈ ਕਿਉਂਕਿ ਇੱਥੇ
ਵਰਕ ਪਰਮਿਟ ਪ੍ਰਾਪਤ ਕਰਨਾ ਆਸਾਨ ਹੈ।
ਵਰਕ ਪਰਮਿਟ ਪ੍ਰਾਪਤ ਕਰਨਾ ਆਸਾਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਜੰਗਲ ਦੀ ਡੂੰਘਾਈ ਵਿੱਚ ਲੁਕਿਆ ਇੱਕ ਸ਼ਹਿਰ ਮਿਲਿਆ
Learn more