ਅਨੰਤ ਦੀ ਭਾਬੀ ਸ਼ਲੋਕਾ ਅੰਬਾਨੀ ਦਾ ਸੰਗੀਤ ਲੁੱਕ ਹੈ ਸ਼ਾਨਦਾਰ, ਦੋਖੋ ਤਸਵੀਰਾਂ

08-07- 2024

TV9 Punjabi

Author: Isha 

ਅਨੰਤ ਅੰਬਾਨੀ ਦੀ ਭਾਬੀ ਸ਼ਲੋਕਾ ਮਹਿਤਾ ਵੀ ਵਿਆਹ ਵਿੱਚ ਛਾਏ ਹੋਏ ਹਨ ਅਤੇ ਆਪਣੇ ਹਰ ਲੁੱਕ ਤੋਂ ਨਾਲ ਵਾਹ-ਵਾਹੀ ਖੱਟ ਰਹੇ ਹਨ।

ਸ਼ਲੋਕਾ ਮਹਿਤਾ

Pic: Diya Mehta Jatia

ਸ਼ਲੋਕਾ ਮਹਿਤਾ ਦਾ ਸੰਗੀਤ ਲੁੱਕ ਸਾਹਮਣੇ ਆਇਆ ਹੈ। ਪੀਚ ਕਲਰ ਦੇ ਕਢਾਈ ਵਾਲੇ ਲਹਿੰਗੇ ਵਿੱਚ ਉਨ੍ਹਾਂ ਤੋਂ ਅੱਖਾਂ ਹਟਾਉਣਾ ਮੁਸ਼ਕਲ ਹੈ।

ਸੰਗੀਤ ਲੁੱਕ

ਸ਼ਲੋਕਾ ਮਹਿਤਾ ਦਾ ਇਹ ਸੰਗੀਤ ਸੈਰੇਮਨੀ ਲੁੱਕ ਕਰੀਨਾ ਕਪੂਰ ਤੋਂ ਪ੍ਰੇਰਿਤ ਹੈ। ਅਸਲ 'ਚ 'ਬੋਲੇ ਚੂੜੀਆਂ' 'ਚ ਬੇਬੋ ਦਾ ਅਜਿਹਾ ਹੀ ਅੰਦਾਜ਼ ਸੀ।

ਸੰਗੀਤ ਸੈਰੇਮਨੀ

ਸ਼ਲੋਕਾ ਅੰਬਾਨੀ ਨੇ ਆਪਣੇ ਲਹਿੰਗੇ ਦੇ ਨਾਲ ਮੈਚਿੰਗ ਇੱਕ ਵਨ ਸ਼ੋਲਡਰ ਬੈਕਲੇਸ ਬਲਾਊਜ਼ ਪਾਇਆ ਹੋਇਆ ਹੈ, ਜੋ ਉਨ੍ਹਾਂ ਦੀ ਲੁੱਕ ਨੂੰ ਸੈਸੀ ਬਣਾ ਰਿਹਾ ਹੈ।

ਬੈਕਲੇਸ ਬਲਾਊਜ਼

ਸ਼ਲੋਕਾ ਮਹਿਤਾ ਦੇ ਲਹਿੰਗਾ 'ਚ ਕਾਫੀ ਡਿਟੇਲਿੰਗ ਕੀਤੀ ਗਈ ਹੈ, ਬੈਕਗ੍ਰਾਊਂਡ ਨੂੰ ਸਿਤਾਰਿਆਂ ਤੋਂ ਤਿਆਰ ਕੀਤਾ ਗਿਆ ਹੈ ਜਦਕਿ ਫੁੱਲ ਅਤੇ ਪੱਤੇ ਕੱਟ ਬੀਡਸ ਅਤੇ ਸਿਲਕ ਤੋਂ ਬਣਾਏ ਗਏ ਹਨ।

ਡਿਟੇਲਿੰਗ

ਸ਼ਲੋਕਾ ਮਹਿਤਾ ਨੇ ਲਹਿੰਗਾ ਦੇ ਨਾਲ ਮੋਤੀ ਦਾ ਨੈਕਪੀਸ ਪਾਇਆ ਹੋਇਆ ਹੈ ਅਤੇ ਚੂੜੀਆਂ ਦੇ ਨਾਲ ਬਰੇਸਲੇਟ ਦਿੱਖ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਹਨ।

ਬਰੇਸਲੇਟ 

ਗਰਬਾ Night 'ਤੇ ਸ਼ਲੋਕਾ ਅੰਬਾਨੀ ਕਲਰਫੁੱਲ ਹੈਵੀ ਕਢਾਈ ਵਾਲੇ ਲਹਿੰਗਾ 'ਚ ਨਜ਼ਰ ਆਏ ਸੀ। ਲੁੱਕ ਕਾਫੀ ਸ਼ਾਹੀ ਸੀ। 

Royal Look

ਵੜਿੰਗ ਦਾ ਪੰਜਾਬ ਸਰਕਾਰ 'ਤੇ ਨਿਸ਼ਾਨਾ,ਕਿਹਾ- ਸੱਤਾ ਦੀ ਕਰ ਰਹੇ ਦੁਰਵਰਤੋ