ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਦੁਨੀਆ ਹੈ ਦੀਵਾਨੀ

Credit: shehnaazgill

ਅਦਾਕਾਰਾ ਨੂੰ ਬਿੱਗ ਬੌਸ ਤੋਂ ਬਾਅਦ ਅਸਲੀ ਫੇਮ ਮਿਲਿਆ 

Credit: shehnaazgill

ਸ਼ਹਿਨਾਜ਼ ਨੇ ਆਪਣੇ ਕਰੀਅਰ ਦੀ  ਸ਼ੁਰੂਆਤ ਬਤੌਰ ਮਾਡਲ ਕੀਤੀ ਸੀ

Credit: shehnaazgill

ਪੰਜਾਬੀ ਗੀਤਾਂ ਤੋਂ ਸ਼ਹਿਨਾਜ਼ ਨੂੰ ਪੰਜਾਬ 'ਚ ਪ੍ਰਸਿੱਧੀ ਹਾਸਲ ਹੋਈ ਸੀ

Credit: shehnaazgill

ਹੁਣ ਸ਼ਹਿਨਾਜ਼ ਬਾਲੀਵੁੱਡ ਦੀਆਂ ਫਿਲਮਾਂ  'ਚ ਵੀ ਕੰਮ ਕਰਦੀ ਨਜ਼ਰ ਆਵੇਗੀ

Credit: shehnaazgill

ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ 'ਚ ਦਿਖਾਈ ਦੇਵੇਗੀ

Credit: shehnaazgill

ਸ਼ਹਿਨਾਜ਼ ਗਿੱਲ ਦੀ ਦੁਨੀਆ ਭਰ 'ਚ  ਹੈ ਵੱਡੀ ਫੈਨ ਫਾਲੋਵਿੰਗ

Credit: shehnaazgill