ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਆਪਣੇ ਚੁੱਲਬੁੱਲੇ ਅੰਦਾਜ਼ ਨੂੰ ਲੈ ਕੇ ਮਸ਼ਹੂਰ ਹੈ
Credit: Shehnaaz Gill
ਸ਼ਹਿਨਾਜ਼ ਦਾ ਕਿਊਟ ਫੋਟੋਸ਼ੂਟ ਇੰਟਰਨੈੱਟ ਤੇ ਖੂਬ ਵਾਇਰਲ ਹੋ ਰਿਹਾ ਹੈ
Credit: Shehnaaz Gill
ਸਫ਼ੇਦ ਸਵੈਟਰ ਵਿੱਚ ਸ਼ਹਿਨਾਜ਼ ਦਾ
ਸਾਦਗੀ ਭਰਇਆ ਅੰਦਾਜ਼ ਨਜ਼ਰ ਆਇਆ
Credit: Shehnaaz Gill
ਸ਼ਹਿਨਾਜ਼ ਗਿੱਲ ਨੇ ਆਪਣੀ ਕਾਤਲ ਮੁਸਕਰਾਹਟ ਨਾਲ ਲੱਖਾਂ ਦਿਲ ਚੁਰਾ ਲਏ
Credit: Shehnaaz Gill
ਨਿਊਡ ਮੇਕਅੱਪ ਅਤੇ ਪਿੰਕ ਲਿਪਸਟਿਕ ਨੇ ਸ਼ਹਿਨਾਜ਼ ਦੀ ਲੁੱਕ ਨੂੰ ਹੋਰ ਨਿਖਾਰਿਆ
Credit: Shehnaaz Gill
ਆਪਣੇ ਵਾਲਾਂ ਨੂੰ ਲਹਿਰਾਉਂਦੇ ਹੋਏ ਸ਼ਹਿਨਾਜ਼ ਗਿੱਲ ਨੇ ਹੁਸਣ ਦੀਆਂ ਬਿਜਲੀਆਂ ਗਿਰਾਈਆਂ
Credit: Shehnaaz Gill
ਖੂਬਸੂਰਤੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਸ਼ਹਿਨਾਜ਼ ਗਿੱਲ
Credit: Shehnaaz Gill
ਸੁਪਰ ਟੈਲੇਂਟੇਡ ਸ਼ਹਿਨਾਜ਼ ਗਿੱਲ ਦੀ ਨਵੀਆਂ ਤਸਵੀਰਾਂ ਤੇ ਫੈਂਸ ਪਿਆਰ ਲੁੱਟਾ ਰਹੇ ਹਨ।
Credit: Shehnaaz Gill