ਅੰਮ੍ਰਿਤਸਰ 'ਚ ਕਰ ਲਈ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ 

28-10- 2024

TV9 Punjabi

Author: Isha Sharma

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। 

ਨਵੇਂ ਪ੍ਰਧਾਨ

Pic Credits: SGPC

ਇਸ ਦੇ ਲਈ ਹਰਿਮੰਦਰ ਸਾਹਿਬ ਸਥਿਤ ਤੇਜ ਸਿੰਘ ਸਮੁੰਦਰੀ ਹਾਲ ਵਿੱਚ ਵੀ ਵੋਟਿੰਗ ਹੋਈ। 

ਤੇਜ ਸਿੰਘ ਸਮੁੰਦਰੀ ਹਾਲ

ਧਾਮੀ ਦੇ ਹੱਕ ਵਿੱਚ 107 ਵੋਟਾਂ ਭੁਗਤੀਆਂ ਜਦਕਿ ਬਾਗੀ ਧੜੇ ਤੋਂ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ। 2 ਵੋਟਾਂ ਰੱਦ ਹੋ ਗਈਆਂ।

2 ਵੋਟਾਂ ਰੱਦ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦੇ ਆਧਾਰ ‘ਤੇ ਮੁੜ ਵੋਟਾਂ ਮੰਗ ਰਹੇ ਸਨ। 

ਪਿਛਲੀਆਂ ਪ੍ਰਾਪਤੀਆਂ

ਉਨ੍ਹਾਂ ਦਾ ਇਹ ਦਾਅ ਸਹੀ ਸਾਬਤ ਹੋਇਆ ਅਤੇ ਉਨ੍ਹਾਂ ਨੇ 107 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ।

ਵੱਡੀ ਜਿੱਤ

ਸ਼ੇਰ ਸਿੰਘ ਮੰਡ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। 11 ਕਾਰਜਕਾਰਨੀ ਮੈਂਬਰ ਵੀ ਬਣਾਏ ਗਏ ਹਨ। 

11 ਕਾਰਜਕਾਰਨੀ ਮੈਂਬਰ

ਅਫਗਾਨਿਸਤਾਨ ਨੇ ਐਮਰਜਿੰਗ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਰਾਸ਼ਿਦ ਖਾਨ ਦਾ ਵੀਡੀਓ ਹਿੱਟ