SGPC ਵੱਲੋਂ ‘ਐਸਜੀਪੀਸੀ ਸ੍ਰੀ ਅੰਮ੍ਰਿਤਸਰ’ਯੂਟਿਊਬ ਚੈਨਲ ਦੀ ਹੋਈ ਸ਼ੁਰੂਆਤ

Credits: SGPCAmritsar

ਇਸ ਚੈਨਲ 'ਤੇ ਦਿਨ ਵਿੱਚ ਤਿੰਨ ਵਾਰੀ ਗੁਰਬਾਣੀ ਦਾ ਲਾਈਵ ਪ੍ਰਸਾਰਣ ਹੋਇਆ ਕਰੇਗਾ

credits: pexels

ਪਹਿਲੇ ਪੰਜ ਘੰਟਿਆਂ ‘ਚ 66 ਹਜ਼ਾਰ ਲੋਕਾਂ ਨੇ ਕੀਤਾ ਇਲਾਹੀ ਬਾਣੀ ਦਾ ਸਰਵਣ

Credits: SGPCAmritsar

ਇਸ ਟੈਲੀਕਾਸਟ ਨੇ ਪਹਿਲੇ ਹੀ ਦਿਨ ਇੱਕ ਰਿਕਾਰਡ ਵੀ ਬਣਾਇਆ

Credits: SGPCAmritsar

ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਕਰੀਬ 3 ਮਹੀਨਿਆਂ ਲਈ ਆਪਣਾ ਟੀਵੀ ਚੈਨਲ ਵੀ ਬਣਾਏਗੀ

credits: pexels

ਚੈਨਲ ਦਾ ਰਸਮੀ ਉਦਘਾਟਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰਵਾਏ ਗਏ 

Credits: SGPCAmritsar

ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਉਦਘਾਟਨ

Credits: SGPCAmritsar