ਕਿਸੇ ਪਛਾਣ ਦੀ ਮੁਹਤਾਜ਼ ਨਹੀਂ ਹੈ ਪ੍ਰਾਂਜਲ ਦਹੀਆ

credits: pranjal_dahiya_

ਹਰਿਆਣਵੀ ਅਦਾਕਾਰਾ ਤੇ ਮਾਡਲ ਹੈ ਪ੍ਰਾਂਜਲ

credits: pranjal_dahiya_

ਪ੍ਰਾਂਜਲ ਦੇ ਡਾਂਸ ਮੁਵਸ ਦੇ ਦੀਵਾਨੇ ਹਨ ਪ੍ਰਸ਼ੰਸਕ 

credits: pranjal_dahiya_

ਪ੍ਰਾਂਜਲ ਨੇ ਕਈ ਹਿੱਟ ਮਿਊਜ਼ਿਕ ਵੀਡੀਓ 'ਚ ਕੀਤਾ ਹੈ ਕੰਮ 

credits: pranjal_dahiya_

ਆਪਣੇ ਕਿਊਟ ਅਦਾਵਾਂ ਕਾਰਨ ਫੈਮਸ ਹੈ ਪ੍ਰਾਂਜਲ ਦਹੀਆ

credits: pranjal_dahiya_

21 ਸਾਲਾਂ ਦੀ ਪ੍ਰਾਂਜਲ ਦੇ ਦੇਸ਼-ਵਿਦੇਸ਼ 'ਚ ਵੀ ਹੈ ਫੈਨ-ਫਾਲੋਵਿੰਗ 

credits: pranjal_dahiya_

ਹਰ ਲੁੱਕ 'ਚ ਕਹਿਰ ਢਾਹੁੰਦੀ ਹੈ ਪ੍ਰਾਂਜਲ ਦਹੀਆ

credits: pranjal_dahiya_