ਵੈੱਬ ਸੀਰੀਜ਼ 'ਸਕੂਲ ਆਫ ਲਾਈਜ਼' ਫੇਮ ਨਿਮਰਤ ਕੌਰ ਨੇ ਫਿਰ ਤੋਂ ਦਿਲ ਜਿੱਤ ਲਿਆ

Credit:Nimrat Kaur

ਹੱਥਾਂ 'ਚ ਫੁੱਲ ਲੈ ਕੇ ਬੈਠੀ ਨਿਮਰਤ ਕੌਰ ਰਾਜਕੁਮਾਰੀ ਦੇ ਰੂਪ 'ਚ ਨਜ਼ਰ ਆ ਰਹੀ

ਵਨ-ਸ਼ੋਲਜਰ ਬਾਡੀ ਫਿਟੇਡ ਇਸ ਡ੍ਰੈਸ 'ਚ ਕੀ ਤੁਸੀਂ ਇਸ ਬਿਊਟੀ ਨੂੰ ਦੇਖਿਆ?

ਉੱਡਦੇ ਵਾਲ ਅਤੇ ਕਾਤਲ ਮੁਸਕਰਾਹਟ, ਪਤਾ ਨਹੀਂ ਕਿੰਨਿਆਂ ਦੀ ਜਾਨ ਲਵੇਗੀ ?

ਸਿਰਫ ਖੂਬਸੂਰਤੀ ਹੀ ਨਹੀਂ ਫਿਟਨੈੱਸ 'ਤੇ ਜਦੋਂ ਵੀ ਗੱਲ ਹੋਈ ਹੈ, ਹਰ ਵਾਰ ਤਾਰੀਫ ਹੋਈ

‘ਸਕੂਲ ਆਫ ਲਾਈਜ਼’ ਵਿੱਚ ਨਿਮਰਤ ਕੌਰ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ

ਮੇਕਅਪ ਹਮੇਸ਼ਾ ਮਿਨਮਲ ਰੱਖਦੀ ਹੈ ਇਹ ਹਸੀਨਾ, ਅਦਾਵਾਂ ਵੀ ਘੱਟ ਕਾਤਲ ਨਹੀਂ

ਇਸ 'ਪੰਜਾਬੀ ਕੁੜੀ' ਨੇ ਆਪਣੀ ਅਦਾਕਾਰੀ ਅਤੇ ਅੰਦਾਜ਼ ਨਾਲ ਇੰਟਰਨੈੱਟ 'ਤੇ ਧਮਾਲ ਮਚਾਈ