ਘੁਟਾਲੇ ਦਾ ਨਵਾਂ ਤਰੀਕਾ ਆਇਆ ਸਾਹਮਣੇ
4 Oct 2023
TV9 Punjabi
ਡਿਜੀਟਲ ਦੁਨੀਆ ਵਿੱਚ, ਧੋਖੇਬਾਜ਼ ਧੋਖਾਧੜੀ ਦੇ ਨਵੇਂ ਤਰੀਕੇ ਲੱਭਦੇ ਹਨ। ਹੁਣ ਇੱਕ ਨਵਾਂ ਤਰੀਕਾ ਆਇਆ ਹੈ ਜੋ ਹਜ਼ਾਰਾਂ ਲੋਕਾਂ ਨੂੰ ਧੋਖਾ ਦੇ ਰਿਹਾ ਹੈ।
ਘੁਟਾਲੇ ਦਾ ਨਵਾਂ ਤਰੀਕਾ
Pic Credit: Unsplash
ਹੁਣ ਧੋਖੇਬਾਜ਼ ਟ੍ਰੈਫਿਕ ਈ-ਚਲਾਨ ਭੇਜ ਕੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਇਸ ਕਾਰਨ ਲੋਕਾਂ ਨੂੰ 500 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
500 ਤੋਂ 5000 ਰੁਪਏ ਦਾ ਨੁਕਸਾਨ
ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਨੇ ਘੋਟਾਲੇ ਦੇ ਇਸ ਨਵੇਂ ਤਰੀਕੇ ਨੂੰ ਲੈ ਕੇ ਲੋਕਾਂ ਨੂੰ ਚਿਤਾਵਨੀ ਵੀ ਜਾਰੀ ਕੀਤੀ ਹੈ। ਮੰਤਰਾਲੇ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।
ਮੰਤਰਾਲੇ ਨੇ ਵੀ ਚੇਤਾਵਨੀ ਦਿੱਤੀ
ਜੇਕਰ ਤੁਸੀਂ ਆਪਣੇ ਵਾਹਨ ਦੇ ਈ-ਚਲਾਨ ਦੇ ਵੇਰਵਿਆਂ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਰਕਾਰੀ ਸਾਈਟ https://echallan.parivahan.gov.in 'ਤੇ ਚੈੱਕ ਕਰ ਸਕਦੇ ਹੋ।
ਇਸ ਸਾਈਟ 'ਤੇ ਈ-ਚਲਾਨ ਦੀ ਜਾਂਚ ਕਰੋ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦੀਵਾਲੀ 'ਤੇ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀਆਂ ਮੂਰਤੀਆਂ ਨੂੰ ਕਿਸ ਦਿਸ਼ਾ 'ਚ ਰੱਖਣਾ ਚਾਹੀਦਾ ਹੈ?
Learn more