ਸਰਗੁਨ ਮਹਿਤਾ ਪੰਜਾਬ ਫਿਲਮ ਇੰਡਸਟਰੀ ਦਾ ਬਹੁਤ ਹੀ ਚਮਕਦਾ ਸਿਤਾਰਾ ਹੈ

Credit: Sargun Mehta

ਜਬਰਦਸਤ ਐਕਟਿੰਗ, ਸਟਾਈਲ ਸ਼ਾਨਦਾਰ, ਹਰ ਥਾਂ ਨੰਬਰ-1 ਹੈ ਸਰਗੁਨ 

Credit: Sargun Mehta

ਸ਼ਾਨਦਾਰ ਅਦਾਕਾਰਾ ਹੋਣ ਦੇ ਨਾਲ-ਨਾਲ ਸੰਪੂਰਨ ਔਰਤ ਵੀ ਹੈ ਸਰਗੁਨ ਮਹਿਤਾ

Credit: Sargun Mehta

ਇਸ ਦੌਰਾਨ ਪਤੀ ਰਵੀ ਦੂਬੇ ਨਾਲ ਰੋਮਾਂਟਿਕ ਹੋਈ ਸਰਗੁਨ, ਸ਼ੇਅਰ ਕੀਤੀ ਤਸਵੀਰ 

Credit: Sargun Mehta

ਰਵੀ ਨੇ ਆਪਣੀ ਲੈਡੀ ਲਵ ਸਰਗੁਨ ਨੂੰ ਕੀਤਾ ਕਿਸ, ਫੈਨਸ ਬੋਲੇ -'ਕਿਊਟ'

Credit: Sargun Mehta

ਲੈਟੇਸਟ ਤਸਵੀਰਾਂ 'ਚ ਪਰਫੈਕਟ ਕਪਲ ਗੋਲ ਦਿੰਦੇ ਨਜਰ ਆਏ ਰਵੀ-ਸਰਗੁਨ

Credit: Sargun Mehta

ਗ੍ਰੀਨ ਟਾਪ-ਡੇਨਿਮ ਸ਼ਾਰਟਸ ਵਿੱਚ ਬੋਲਡ ਅਤੇ ਬਿਊਟੀਫੁੱਲ ਲੱਗ ਰਹੀ ਹੈ ਸਰਗੁਨ 

Credit: Sargun Mehta

ਖੂਬਸੂਰਤੀ ਦੇ ਮਾਮਲੇ ਵਿੱਚ ਵੀ ਸਰਗੁਨ ਮਹਿਤਾ ਦਾ ਕੋਈ ਮੁਕਾਬਲਾ ਨਹੀਂ ਹੈ

Credit: Sargun Mehta