ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਅਦਾਕਾਰਾ ਮੁੜ ਸੁਰਖੀਆਂ 'ਚ ਹੈ
Credit: sargunmehta
ਫ਼ਿਲਮ 'ਨਿਗਾਹ ਮਰਦਾ ਆਈ ਵੇ' ਵਿਚ ਧਮਾਲ ਮਚਾਉਂਦੀ ਨਜ਼ਰ ਆਉਗੀ ਸਰਗੁਨ
Credit: sargunmehta
ਪ੍ਰਮੋਸ਼ਨ ਦੌਰਾਨ ਸਾਡੀ ਪਾ ਕੇ ਸਰਗੁਨ ਨੇ ਚੁਰਾਈ ਲਾਈਮਲਾਈਟ
Credit: sargunmehta
ਸਰਗੁਨ ਨੇ ਲਹਿਰਾਇਆ ਸਾਡੀ ਦਾ ਪੱਲੂ, ਖੂਬਸੂਰਤੀ ਵੇਖ ਲੋਕ ਹੋਏ ਦੀਵਾਨੇ
Credit: sargunmehta
ਪਿੰਕ ਵਰਕ ਪਿਲੀ ਸਾਡੀ ' ਚ ਸਰਗੁਨ ਨੇ ਢਾਇਆ ਕਹਿਰ
Credit: sargunmehta
ਖੁੱਲ੍ਹੇ ਵਾਲਾਂ, ਸਟਲ ਮੇਕਅਪ ਅਤੇ ਝੂਮਕੇ ਨਾਲ ਲੁੱਕ ਕੀਤਾ ਕੰਪਲੀਟ
Credit: sargunmehta
ਸਰਗੁਨ ਦੀ ਫਿਲਮ 'ਨਿਗਾਹ ਮਰਦਾ ਆਈ ਵੇ' 17 ਮਾਰਚ ਨੂੰ ਰਿਲੀਜ਼ ਹੋਵੇਗੀ
Credit: sargunmehta
ਪੰਜਾਬ ਦੀ ਹਸੀਨਾ ਸਰਗੁਨ ਮਹਿਤਾ ਕੌਲ ਫਿਲਮਾਂ ਦੀ ਕੋਈ ਕਮੀ ਨਹੀਂ ਹੈ
Credit: sargunmehta