ਸੁਪਰ ਟੈਲੇਂਟੇਡ ਅਦਾਕਾਰਾ ਹੈ ਸਰਗੁਣ ਮਹਿਤਾ 

Credit: Sargun Mehta

ਫਿਲਮ 'ਨਿਗਾਹ ਮਾਰਦਾ ਆਈ ਵੇ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ਸਰਗੁਣ 

Credit: Sargun Mehta

ਡਰੈਸ ਇੱਕ ਅਤੇ ਸਟਾਈਲ ਦੋ, ਸਰਗੁਣ ਮਹਿਤਾ ਦਾ ਲੁੱਕ ਦੇਖ ਫੈਂਸ ਹੋਏ ਇੰਪਰੈਸ

Credit: Sargun Mehta

ਸ਼ਿਮਰੀ ਕੋ-ਆਰਡ ਸੈੱਟ ਵਿੱਚ ਸੁਪਰ ਬੋਲਡ ਅਤੇ ਸਟਨਿੰਗ ਲੁੱਕ ਦਿਖਾ ਰਹੀ ਹੈ ਸਰਗੁਣ

Credit: Sargun Mehta

ਦੂਜੀ ਤਸਵੀਰ 'ਚ ਵ੍ਹਾਈਟ ਟ੍ਰਾਂਸਪੈਰੇਂਟ ਕੁੜਤਾ ਪਹਿਨ ਕੇ ਦੇਸੀ ਅੰਦਾਜ਼ 'ਚ  ਢਾਇਆ ਕਹਿਰ

Credit: Sargun Mehta

'ਪੰਜਾਬ ਦੀ ਕੁਈਨ' ਸਰਗੁਣ ਮਹਿਤਾ ਦਾ ਲੈਟੇਸਟ ਫੋਟੋਸ਼ੂਟ ਇੰਟਰਨੈੱਟ 'ਤੇ ਛਾਇਆ 

Credit: Sargun Mehta

 34 ਸਾਲ ਦੀ ਸਰਗੁਣ ਮਹਿਤਾ ਦੀ ਫਿਟਨੈੱਸ ਵੀ ਬੇਹੱਦ ਲਾਜਵਾਬ ਹੈ।

Credit: Sargun Mehta

ਸਰਗੁਣ ਮਹਿਤਾ ਦੀ ਯੈਲੋ ਸਾੜੀ ਵਾਲਾ ਲੁੱਕ ਖੂਬ ਪਸੰਦ ਕੀਤਾ ਗਿਆ ਸੀ

Credit: Sargun Mehta

ਇੰਡੀਅਨ ਹੀ ਨਹੀਂ, ਵੈਸਟਰਨ ਲੁੱਕ ਵਿੱਚ ਵੀ ਤਬਾਹੀ ਮਚਾ ਦਿੰਦੀ ਹੈ ਸਰਗੁਣ

Credit: Sargun Mehta