ਸਰਬਜੋਤ ਸਿੰਘ ਨੇ ਕਿੰਨੀ ਕੁ ਪੜ੍ਹਾਈ ਕੀਤੀ ਹੈ?

01-08- 2024

TV9 Punjabi

Author: Isha Sharma

ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਪੈਰਿਸ ਓਲੰਪਿਕ ਵਿੱਚ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸ ਤਮਗਾ ਜਿੱਤਿਆ ਹੈ।

ਸਰਬਜੋਤ ਸਿੰਘ

ਦੋਵਾਂ ਨੇ 30 ਜੁਲਾਈ ਨੂੰ 10 ਮੀਟਰ ਮਿਕਸਡ ਟੀਮ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤ ਲਈ ਤਮਗਾ ਜਿੱਤਿਆ ਸੀ।

ਤਮਗਾ

ਅਜਿਹੇ 'ਚ ਆਓ ਜਾਣਦੇ ਹਾਂ ਕਿ ਸ਼ੂਟਰ ਸਰਬਜੋਤ ਸਿੰਘ ਨੇ ਕਿਸ ਹੱਦ ਤੱਕ ਅਤੇ ਕਿਸ ਕਾਲਜ ਤੋਂ ਪੜ੍ਹਾਈ ਕੀਤੀ ਹੈ।

ਸ਼ੂਟਰ ਸਰਬਜੋਤ ਸਿੰਘ 

ਇਸ ਤੋਂ ਪਹਿਲਾਂ ਸਬਰਜੀਤ ਸਿੰਘ ਨੇ 2023 ਵਿੱਚ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।

ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 

ਸਰਬਜੋਤ ਸਿੰਘ ਨੇ ਡੀਏਵੀ ਪਬਲਿਕ ਸਕੂਲ ਅੰਬਾਲਾ ਤੋਂ ਪੜ੍ਹਾਈ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਬੀ.ਏ।

ਅੰਬਾਲਾ

ਉਹ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਪਿਤਾ ਜਤਿੰਦਰ ਸਿੰਘ ਇੱਕ ਕਿਸਾਨ ਹਨ ਅਤੇ ਮਾਤਾ ਇੱਕ ਘਰੇਲੂ ਔਰਤ ਹੈ।

ਕਿਸਾਨ 

SC/ST 'ਚ ਕੋਟੇ ਦੇ ਅੰਦਰ ਕੋਟੇ ਦੀ ਇਜਾਜ਼ਤ, SC ਦਾ ਇਤਿਹਾਸਕ ਫੈਸਲਾ