ਪੰਜਾਬੀ ਇੰਡਸਟਰੀ ਦੀ ਸਟਾਈਲਿਸ਼ ਅਦਾਕਾਰਾ ਹੈ ਸਾਰਾ 

Credit: saragurpals 

ਸਾਰਾ ਨੇ ਆਪਣੇ ਟੈਲੇਂਟ ਨਾਲ ਕਮਾਇਆ ਹੈ ਆਪਣਾ ਨਾਮ

Credit: saragurpals 

ਅਦਾਕਾਰਾ ਦੀ ਖੂਬਸੂਰਤੀ ਅਤੇ ਅਦਾਕਾਰੀ ਦੇ ਲੋਕ ਨੇ ਦੀਵਾਨੇ 

Credit: saragurpals 

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸਾਰਾ ਗੁਰਪਾਲ 

Credit: saragurpals 

ਸਾਰਾ ਨੇ ਵ੍ਹਾਈਟ ਬਾਡੀਕੌਣ ਡਰੈੱਸ 'ਚ ਦਿਖਾਇਆ ਸਿਜ਼ਲਿੰਗ ਸਟਾਈਲ

Credit: saragurpals 

ਮੈਸੀ ਬੰਨ੍ਹ ਅਤੇ ਲਾਈਟ ਮੇਕਅੱਪ ਨਾਲ ਸਾਰਾ ਨੇ ਲੁੱਕ ਕੀਤਾ ਕੰਪਲੀਟ

Credit: saragurpals 

ਸਾਰਾ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ 

Credit: saragurpals