ਬਤੌਰ ਮਾਡਲ ਸਾਰਾ ਗੁਰਪਾਲ ਖੂਬ ਖੱਟ ਰਹੀ ਹੈ ਨਾਮ

Credit: saragurpals 

ਪੰਜਾਬੀ ਇੰਡਸਟਰੀ 'ਚ ਕਾਫੀ ਹਿੱਟ ਗਿਤਾਂ 'ਚ ਸਾਰਾ ਨੇ ਕੀਤਾ ਹੈ ਕੰਮ

Credit: saragurpals 

ਦੇਸ਼ ਹੀ ਨਹੀ ਵਿਦੇਸ਼ 'ਚ ਵੀ ਸਾਰਾ ਦੀ ਹੈ ਜ਼ਬਰਦੱਸਤ ਫੈਨ ਫਾਲੋਇੰਗ

Credit: saragurpals 

ਤਾਰਿਫ ਕਰਨ 'ਤੇ ਮਜ਼ਬੂਰ ਕਰ ਦਿੰਦਾ ਹੈ  ਸਾਰਾ ਦਾ ਸਟਾਈਲ 

Credit: saragurpals 

ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ ਸਾਰਾ

Credit: saragurpals 

ਕਰੋਪ ਟੌਪ ਅਤੇ ਵਾਈਡ ਪੈਂਟਸ 'ਚ ਸਾਰਾ ਨੇ ਕੀਤੀ ਤਸਵੀਰਾਂ ਸ਼ੇਅਰ

Credit: saragurpals 

ਲਾਈਟ ਮੇਕਅੱਪ ਅਤੇ ਕਰੋਪ ਟੌਪ  'ਚ ਸਾਰਾ ਨੇ ਢਾਇਆ ਕਹਿਰ

Credit: saragurpals