ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ ਸਾਰਾ ਗੁਰਪਾਲ

Credit: saragurpals 

ਸਾਰਾ ਗੁਰਪਾਲ ਨੇ ਖੂਬਸੂਰਤ ਤਸਵੀਰਾਂ ਕੀਤੀ ਸ਼ੇਅਰ 

ਔਰੈਂਜ ਰਿਵੀਲਿੰਗ ਡਰੈੱਸ 'ਚ ਸਾਰਾ ਦਾ ਗਲੈਮਰਸ ਲੁੱਕ 

ਖੁਲ੍ਹੇ ਵਾਲ, ਔਰੈਂਜ ਡਰੈੱਸ 'ਚ ਮਸਤੀ ਕਰਦੀ ਨਜ਼ਰ ਆਈ ਸਾਰਾ

ਕੰਮ ਦੇ ਨਾਲ-ਨਾਲ ਸਾਰਾ ਚੰਗੀ ਤਰ੍ਹਾਂ ਜਾਣਦੀ ਹੈ ਛੁੱਟੀਆਂ ਲੈਣੀ

ਕੈਰਿਅਰ ਦੇ ਨਾਲ ਬਰੈਕ ਲੈਣਾ ਵੀ ਹੈ ਕਾਫੀ ਜ਼ਰੂਰੀ

ਸਾਰਾ ਦੀਆਂ ਗਲੈਮਰਸ ਤਸਵੀਰਾਂ ਵੇਖ ਪ੍ਰਸ਼ੰਸਕ ਬੋਲੇ 'ਵਾਅ'