ਪੀਐੱਮ ਮੋਦੀ ਦੇ ਸੁਆਗਤ 'ਚ ਰੂਸੀ ਬੱਚੀ ਨੇ ਕੀਤਾ ਭੰਗੜਾ, ਦੇਖੋ ਕਿਊਟ ਵੀਡੀਓ 

09-07- 2024

TV9 Punjabi

Author: Isha 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ ਪੰਜ ਸਾਲ ਬਾਅਦ ਰੂਸ ਦੇ ਦੋ ਦਿਨਾਂ ਦੌਰੇ 'ਤੇ ਗਏ ਹਨ। 

ਰੂਸ

Pic Credit: ANI

ਇਸ ਦੌਰੇ ਦੌਰਾਨ ਪੀਐਮ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਵੱਲੇ ਆਰਥਿਕ ਸਹਿਯੋਗ ਅਤੇ ਯੂਕਰੇਨ ਸੰਘਰਸ਼ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ।

ਪੀਐਮ ਮੋਦੀ

ਮਾਸਕੋ ਦੇ ਰੈੱਡ ਸਕੁਏਅਰ 'ਚ ਹੋਏ ਇਕ ਸਮਾਗਮ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਰੈੱਡ ਸਕੁਏਅਰ

ਇਸ ਘਟਨਾ ਦੀ ਇੱਕ ਵੀਡੀਓ ਨੇ ਵਿੱਚ ਰੂਸ ਦੀ ਇੱਕ ਛੋਟੀ ਬੱਚੀ ਇੰਡੀਅਨ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। 

ਵੀਡੀਓ

ਬੱਚੀ ਦੇ ਭੰਗੜੇ ਨੇ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ। ਭਾਰਤੀ ਪਹਿਰਾਵੇ ਵਿੱਚ ਬੱਚੀ ਬਹੁਤ ਹੀ ਕਿਊਟ ਲੱਗ ਰਹੀ ਹੈ।

ਕਿਊਟ 

ANI ਨੇ ਵੀ ਆਪਣੇ X ਹੈਂਡਲ 'ਤੇ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ। ਬੱਚੀ ਨੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।

ANI

ਇਨ੍ਹਾਂ ਦਾਲਾਂ ਨੂੰ ਖਾਣ ਨਾਲ ਵਧੇਗਾ ਵਿਟਾਮਿਨ ਬੀ12