ਕੈਚ ਛੱਡਣ ਦੇ ਮਾਮਲੇ ਵਿੱਚ ਨੰਬਰ 1 ਬਣ ਗਏ ਰੋਹਿਤ ਸ਼ਰਮਾ !

20-02- 2024

TV9 Punjabi

Author: Isha Sharma

ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ਵਿੱਚ, ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਵਿਰੁੱਧ ਕੈਚ ਛੱਡ ਕੇ ਇੱਕ ਵੱਡਾ ਮੌਕਾ ਗੁਆ ਦਿੱਤਾ।

ਚੈਂਪੀਅਨਜ਼ ਟਰਾਫੀ

Pic Credit: PTI/INSTAGRAM/GETTY

ਰੋਹਿਤ ਨੇ 9ਵੇਂ ਓਵਰ ਵਿੱਚ ਅਕਸ਼ਰ ਪਟੇਲ ਦੀ ਚੌਥੀ ਗੇਂਦ 'ਤੇ ਜ਼ਾਕਿਰ ਅਲੀ ਦਾ ਕੈਚ ਛੱਡ ਦਿੱਤਾ। ਇਸ ਕਾਰਨ, ਅਕਸ਼ਰ ਹੈਟ੍ਰਿਕ ਤੋਂ ਖੁੰਝ ਗਿਆ।

ਹੈਟ੍ਰਿਕ

ਰੋਹਿਤ ਦਾ ਕੈਚ ਛੱਡਣਾ ਵੀ ਭਾਰਤ ਲਈ ਮਹਿੰਗਾ ਸਾਬਤ ਹੋਇਆ। ਜ਼ਾਕਿਰ ਅਲੀ ਦੀ 68 ਦੌੜਾਂ ਦੀ ਪਾਰੀ ਨੇ 154 ਦੌੜਾਂ ਦੀ ਸਾਂਝੇਦਾਰੀ ਕੀਤੀ।

ਰੋਹਿਤ ਦਾ ਕੈਚ

ਰੋਹਿਤ ਉਹ ਖਿਡਾਰੀ ਹਨ ਜਿਨ੍ਹਾਂ ਨੇ ਵਨਡੇ ਮੈਚਾਂ ਵਿੱਚ ਸਭ ਤੋਂ ਵੱਧ ਮੌਕੇ ਗੁਆਏ ਹਨ। 2023 ਤੋਂ ਲੈ ਕੇ, ਰੋਹਿਤ ਨੇ ਵਨਡੇ ਮੈਚਾਂ ਵਿੱਚ 22 ਵਿੱਚੋਂ ਸਿਰਫ਼ 12 ਕੈਚ ਲਏ ਹਨ, ਜਦੋਂ ਕਿ 10 ਕੈਚ ਛੱਡੇ ਹਨ।

ਖਿਡਾਰੀ

ਰੋਹਿਤ ਵਨਡੇ ਮੈਚਾਂ ਵਿੱਚ ਸਿਰਫ਼ 54.55 ਪ੍ਰਤੀਸ਼ਤ ਕੈਚ ਫੜੇ ਸੀ। ਇਸਦਾ ਮਤਲਬ ਹੈ ਕਿ ਉਹ 46.45 ਪ੍ਰਤੀਸ਼ਤ ਕੈਚ ਛੱਡਦੇ ਹਨ ਅਤੇ ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ।

ਵਨਡੇ ਮੈਚ

ਰੋਹਿਤ ਤੋਂ ਬਾਅਦ, ਬ੍ਰੈਂਡਨ ਕਿੰਗ ਦੀ ਵਾਰੀ ਆਉਂਦੀ ਹੈ। ਉਨ੍ਹਾਂ ਨੇ 22 ਵਿੱਚੋਂ 14 ਕੈਚ ਫੜੇ ਅਤੇ 8 ਛੱਡੇ। ਉਨ੍ਹਾਂ ਨੇ 2023 ਤੋਂ ਬਾਅਦ ਸਿਰਫ਼ 63.64 ਪ੍ਰਤੀਸ਼ਤ ਕੈਚ ਹੀ ਲਏ ਹਨ।

ਬ੍ਰੈਂਡਨ ਕਿੰਗ 

ਰੋਹਿਤ ਅਤੇ ਬ੍ਰੈਂਡਨ ਕਿੰਗ ਦੇ ਨਾਲ, ਚਰਿਥ ਅਸਾਲੰਕਾ (63.64%), ਗਲੇਨ ਫਿਲਿਪਸ (69.57), ਪਾਥੁਮ ਨਿਸਾੰਕਾ (69.57) ਦਾ ਨਾਮ ਵੀ 2023 ਤੋਂ ਬਾਅਦ ਸਭ ਤੋਂ ਘੱਟ ਕੈਚ ਫੜਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹਨ।

ਲਿਸਟ 

ਇਹ 4 ਖਿਡਾਰੀ ਚੈਂਪੀਅਨਜ਼ ਟਰਾਫੀ 2025 'ਤੇ ਹਾਵੀ ਰਹਿਣਗੇ