ਰੋਹਿਤ ਨੂੰ ਵੱਡਾ ਝਟਕਾ, ਇਸ ਖਿਡਾਰੀ ਨੇ ਲਈ ਜਗ੍ਹਾ

02-01- 2025

TV9 Punjabi

Author: Rohit 

ਸਿਡਨੀ ਟੈਸਟ ਤੋਂ ਪਹਿਲਾਂ ਰੋਹਿਤ ਸ਼ਰਮਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ, ਇਸ ਨੂੰ ਕਪਤਾਨ ਦੇ ਡਿਮੋਸ਼ਨ ਵਜੋਂ ਦੇਖਿਆ ਜਾ ਰਿਹਾ ਹੈ।

ਰੋਹਿਤ ਸ਼ਰਮਾ ਦੀ ਡਿਮੋਸ਼ਨ?

Pic Credit: PTI/INSTAGRAM/GETTY

ਟੀਮ ਇੰਡੀਆ ਨੇ ਵੀਰਵਾਰ ਨੂੰ ਸਿਡਨੀ 'ਚ ਅਭਿਆਸ ਕੀਤਾ ਅਤੇ ਉਹ ਸਲਿਪ ਪੋਜ਼ੀਸ਼ਨ 'ਚ ਨਜ਼ਰ ਨਹੀਂ ਦੇਖਿਆ ਗਿਆ।

ਸਲਿੱਪ ਤੋਂ ਬਾਹਰ ਹੋਏ ਰੋਹਿਤ

ਵਿਰਾਟ ਕੋਹਲੀ, ਕੇਐੱਲ ਰਾਹੁਲ ਅਤੇ ਨਿਤੀਸ਼ ਕੁਮਾਰ ਰੈੱਡੀ ਸਲਿਪ 'ਚ ਫੀਲਡਿੰਗ ਕਰਦੇ ਨਜ਼ਰ ਆਏ। ਆਮ ਤੌਰ 'ਤੇ ਰੋਹਿਤ ਸਲਿੱਪ 'ਚ ਫੀਲਡ ਕਰਦੇ ਹਨ।

ਇਹ 3 ਖਿਡਾਰੀ ਸਲਿੱਪ 'ਚ ਨਜ਼ਰ ਆਏ

ਰੋਹਿਤ ਸ਼ਰਮਾ ਸਪਿਨਰ ਦੇ ਖਿਲਾਫ ਸਲਿਪ 'ਚ ਫੀਲਡਿੰਗ ਕਰਦੇ ਹਨ, ਉੱਥੇ ਵੀ ਸ਼ੁਭਮਨ ਗਿੱਲ ਨੇ ਉਨ੍ਹਾਂ ਦੀ ਜਗ੍ਹਾ ਨਜ਼ਰ ਆਏ।

ਰੋਹਿਤ ਸਪਿਨਰ ਦੇ ਖਿਲਾਫ ਵੀ ਸਲਿਪ 'ਚ ਨਹੀਂ

ਸਵਾਲ ਇਹ ਹੈ ਕਿ  ਰੋਹਿਤ ਸ਼ਰਮਾ ਸਿਡਨੀ 'ਚ ਖੇਡਣਗੇ? ਮੁੱਖ ਕੋਚ ਗੌਤਮ ਗੰਭੀਰ ਨੇ ਵੀ ਇਸ 'ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।

ਕੀ ਰੋਹਿਤ ਸ਼ਰਮਾ ਖੇਡਣਗੇ ਸਿਡਨੀ ਟੈਸਟ?

ਰੋਹਿਤ ਸ਼ਰਮਾ ਆਸਟ੍ਰੇਲੀਆ ਦੌਰੇ 'ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹਨ। 3 ਟੈਸਟਾਂ 'ਚ ਸਿਰਫ 31 ਦੌੜਾਂ ਹੀ ਬਣਾ ਪਾਏ।

 ਬੁਰੀ ਤਰ੍ਹਾਂ ਫੇਲ ਰੋਹਿਤ

ਮੰਨਿਆ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਬਾਅਦ ਸੰਨਿਆਸ ਲੈ ਸਕਦੇ ਹਨ।

ਲੈ ਸਕਦੇ ਹਨ ਰਿਟਾਇਰਮੈਂਟ

ਸੁਪਰੀਮ ਕੋਰਟ ‘ਚ ਡੱਲੇਵਾਲ ਦੇ ਮਾਮਲੇ 'ਤੇ ਸੁਣਵਾਈ, ਕੋਰਟ ਨੇ ਕੀਤੀਆਂ ਸਖ਼ਤ ਟਿੱਪਣੀਆਂ