ਬਰਸਾਤ ਦੇ ਮੌਸਮ 'ਚ ਭੁੰਨਿਆ ਹੋਇਆ ਭੁੱਟਾ ਖਾਣ ਦਾ ਸਵਾਦ ਦੁਗਣਾ ਹੋ ਜਾਂਦਾ ਹੈ।

Credit:unsplash/freepik

ਮੱਠੀ ਅੱਗ 'ਤੇ ਭੁੱਟੇ ਨੂੰ ਭੁੰਨਿਆ ਜਾਂਦਾ ਹੈ, ਨੀਂਬੂ-ਨਮਕ ਲਗਾ ਕੇ ਖਾਂਦੇ ਨੇ ਲੋਕ

ਜਿਨ੍ਹਾਂ ਸਵਾਦ ਇਹ ਭੁੱਟਾ ਹੁੰਦਾ ਹੈ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਭੁੰਨਿਆ ਹੋਇਆ ਭੁੱਟਾ ਦੰਦਾਂ ਦੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ

ਦਿਲ ਨੂੰ ਹੈਲਦੀ ਰੱਖਣ ਦੇ ਨਾਲ ਹੀ ਬੱਚਿਆਂ ਦੀ ਸਿਹਤ ਲਈ ਵੀ ਚੰਗਾ ਹੈ

ਇਸ 'ਚ ਆਇਰਨ, ਵਿਟਾਮਿਨ-ਏ ਹੁੰਦਾ ਹੈ, ਜੋ ਕਮਜੋਰੀ ਨੂੰ ਦੂਰ ਕਰਦਾ ਹੈ।

ਭੁੰਨਿਆ ਹੋਇਆ ਭੁੱਟਾ ਠੰਡ ਅਤੇ ਜੁਕਾਮ 'ਚ ਬਹੁਤ ਕਾਰਗਰ ਸਾਬਿਤ ਹੁੰਦਾ ਹੈ।

ਇਸ 'ਚ ਐਂਟੀ ਆਕਸੀਡੈਂਟ ਹੁੰਦਾ ਹੈ, ਜੋ ਕੈਂਸਰ 'ਚ ਲੜਣ 'ਚ ਮਦਦ ਕਰਦਾ ਹੈ।

ਭੁੰਨੇ ਹੋਏ ਭੁੱਟੇ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਵਜ਼ਨ ਘੱਟ ਕਰਦਾ ਹੈ।