ਭਗਵਾਨ ਗਣੇਸ਼ ਅਤੇ ਵਿਸ਼ਨੂੰ ਜੀ ਦੀ ਇਕੱਠੇ ਪੂਜਾ ਕਰੋ, ਸਭ ਹੋਵੇਗਾ ਸ਼ੁਭ।

28 Sep 2023

TV9 Punjabi

ਭਗਵਾਨ ਗਣੇਸ਼ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਤੋਂ ਪਹਿਲਾਂ ਆਪਣੇ ਸਰੀਰ ਦੀ ਸ਼ੁੱਧੀ ਜ਼ਰੂਰ ਕਰੋ।

ਨਹਾਉਣਾ ਤੇ  ਸ਼ੁੱਧੀ ਜ਼ਰੂਰੀ

ਪੂਜਾ ਸਥਾਨ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ ਅਤੇ ਉਸ ਤੋਂ ਬਾਅਦ ਉਸ ਸਥਾਨ 'ਤੇ ਭਗਵਾਨ ਗਣੇਸ਼ ਅਤੇ ਭਗਵਾਨ ਵਿਸ਼ਨੂੰ ਦੀ ਮੂਰਤੀ ਸਥਾਪਿਤ ਕਰੋ।

ਮੂਰਤੀਆਂ ਨੂੰ ਇਕੱਠੇ ਸਥਾਪਿਤ ਕਰੋ

ਸਭ ਤੋਂ ਪਹਿਲਾ ਭਗਵਾਨ ਗਣੇਸ਼ ਦੀ ਪੂਜਾ ਕਰੋ ਅਤੇ ਮੂਰਤੀ ਨੂੰ ਧੂਪ, ਦੀਵੇ, ਫੁੱਲ ਅਤੇ ਪ੍ਰਸਾਦ ਚੜ੍ਹਾਓ।

 ਗਣੇਸ਼ ਜੀ ਨੂੰ ਵਸਤੂਆਂ ਚੜ੍ਹਾਓ

ਭਗਵਾਨ ਗਣੇਸ਼ ਦੀ ਪੂਜਾ ਕਰਨ ਤੋਂ ਬਾਅਦ ਭਗਵਾਨ ਵਿਸ਼ਨੂੰ ਦੀ ਪੂਜਾ ਕਰੋ। ਧੂਪ, ਦੀਵਾ, ਪ੍ਰਸਾਦ ਅਤੇ ਫੁੱਲ ਚੜ੍ਹਾਓ।

ਫਿਰ ਕਰੋ ਇਹ ਕੰਮ

ਭਗਵਾਨ ਗਣੇਸ਼ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਤੋਂ ਬਾਅਦ ਪੂਰੀ ਸ਼ਰਧਾ ਨਾਲ ਗੀਤਾ ਗਾਓ ਅਤੇ ਭਗਵਾਨ ਗਣੇਸ਼ ਅਤੇ ਵਿਸ਼ਨੂੰ ਦਾ ਆਸ਼ੀਰਵਾਦ ਪ੍ਰਾਪਤ ਕਰੋ।

ਆਰਤੀ ਤੋਂ ਬਾਅਦ 

ਆਂਵਲੇ ਦਾ ਜੂਸਨਾ ਪੀਣ ਇਹ ਲੋਕ, ਵਧ ਸਕਦੀਆਂ ਹਨ ਪਰੇਸ਼ਾਨੀਆਂ