ਦੋਬਾਰਾ ਗਰਮ ਕਰਨ 'ਤੇ ਜ਼ਹਿਰ ਬਣ ਸਕਦੀ ਹਨ ਇਹ ਚੀਜ਼ਾਂ!

27 Nov 2023

TV9 Punjabi

ਪ੍ਰੋਟੀਨ ਨਾਲ ਭਰਪੂਰ ਅੰਡੇ ਵਿੱਚ ਸਾਲਮੋਨੇਲਾ ਨਾਮ ਦਾ Bacteria ਹੁੰਦਾ ਹੈ। ਇਸ ਲਈ ਇਸ ਨੂੰ ਦੋਬਾਰਾ ਗਰਮ ਕਰਨ 'ਤੇ ਉਹ ਵੱਧ ਜਾਂਦਾ ਹੈ। ਜੋ ਹੈਲਥ 'ਤੇ ਬੁਰਾ ਅਸਰ ਪਾਉਂਦਾ ਹੈ।

ਅੰਡਾ ਪਹੁੰਚਾ ਸਕਦਾ ਹੈ ਨੁਕਸਾਨ

ਠੰਡੇ ਚੌਲਾਂ ਨੂੰ ਦੋਬਾਰਾ ਗਰਮ ਕਰ ਕੇ ਖਾਣ ਨਾਲ ਇਸ ਵਿੱਚ Bacteria ਵੱਧ ਜਾਂਦਾ ਹੈ।

ਚੌਲ ਵੀ ਹਨ ਸ਼ਾਮਲ

ਪਾਲਕ ਨੂੰ ਦੋਬਾਰਾ ਗਰਮ ਕਰਕੇ ਖਾਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਪਾਲਕ ਨੂੰ ਨਾ ਕਰੋ ਗਰਮ

ਚਿਕਨ ਅਤੇ ਮੀਟ ਵਿੱਚ ਹਾਈ ਪ੍ਰੋਟੀਨ ਹੁੰਦਾ ਹੈ ਅਤੇ ਨਾਇਟ੍ਰੋਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਦੋਬਾਰਾ ਗਰਮ ਕਰ ਕੇ ਖਾਣ ਨਾਲ ਪੋਸ਼ਕ ਤੱਤ ਖ਼ਤਮ ਹੋ ਸਕਦੇ ਹਨ।

Non-veg Items

ਮਸ਼ਰੂਮ ਨੂੰ ਜੇਕਰ ਦੋਬਾਰਾ ਗਰਮ ਕੀਤਾ ਜਾਵੇ ਤਾਂ ਉਸ ਵਿੱਚ ਮੌਜੂਦ ਪ੍ਰੋਟੀਨ ਖ਼ਤਮ ਹੋ ਜਾਂਦਾ ਹੈ। 

ਮਸ਼ਰੂਮ ਨੂੰ ਖਾਣ ਦੀ ਗਲਤੀ

ਸ਼ਲਗਮ ਨੂੰ ਦੋਬਾਰਾ ਗਰਮ ਕਰਕੇ ਖਾਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। 

ਸ਼ਲਗਮ

ਲੋਕ ਅਕਸਰ ਚਾਹ ਨੂੰ ਫਿਰ ਤੋਂ ਗਰਮ ਕਰ ਕੇ ਪੀਂਦੇ ਹਨ ਇਸ ਨਾਲ ਕਬਜ਼,ਖਰਾਬ ਪਾਚਨ ਵਰਗੀ ਸਮੱਸਿਆ ਹੋ ਸਕਦੀ ਹੈ।

ਦੋਬਾਰਾ ਗਰਮ ਨਾ ਕਰੋ ਚਾਹ

ਵਾਰ-ਵਾਰ ਪਿਸ਼ਾਬ ਆਉਣਾ ਇਨ੍ਹਾਂ ਬਿਮਾਰੀਆਂ ਦੀ ਹੈ ਨਿਸ਼ਾਨੀ