ਮਰਹੂਮ ਪੰਜਾਬੀ ਅਦਾਕਾਰਾ ਦੀਪ ਸਿੱਧੂ ਦਾ ਜਨਮ ਦਿਨ ਅੱਜ
Credits: thisisreenarai
ਦੀਪ ਸਿੱਧੂ ਦੇ ਜਨਮ ਦਿਨ ਮੌਕੇ ਦਰਬਾਰ ਸਾਹਿਬ ਮੱਥਾ ਟੇਕਣਗੇ ਰੀਨਾ ਰਾਏ
Credits: thisisreenarai
ਦੀਪ ਸਿੱਧੂ ਦੀ ਮਹਿਲਾ ਮਿੱਤਰ ਹੈ ਰੀਨਾ ਰਾਏ
Credits: thisisreenarai
ਰਿਨਾ ਰਾਏ ਤੇ ਦੀਪ ਸਿੱਧੂ ਨੇ ਪੰਜਾਬੀ ਫਿਲਮ ਰੰਗ ਪੰਜਾਬ 'ਚ ਕੀਤਾ ਹੈ ਕੰਮ
Credits: thisisreenarai
ਫਿਲਮ ਦੀ ਸ਼ੂਟਿੰਗ ਦੌਰਾਨ ਹੋਇਆ ਸੀ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ
Credits: thisisreenarai
ਆਖਿਰੀ ਵੇਲੇ ਵੀ ਰੀਨਾ ਰਾਏ ਨਾਲ ਦੀਪ ਨੇ ਕੀਤਾ ਸੀ ਵੈਲੇਨਟਾਇਨ ਸੈਲੀਬ੍ਰੇਟ
Credits: thisisreenarai
ਭਾਰਤੀ ਮੂਲ ਨਾਲ ਸਬੰਧਿਤ ਹੈ ਰੀਨਾ ਰਾਏ
Credits: thisisreenarai