ਕਿਤੇ ਤੁਹਾਡੇ ਕੋਲ ਵੀ ਤਾਂ ਨਹੀਂ 500 ਰੁਪਏ ਵਾਲਾ ਇਹ ਨੋਟ, ਕਿਉਂਕਿ RBI ਨੇ 500 ਰੁਪਏ ਵਾਲੇ ਨੋਟ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਹੈ
Credits: pexels
ਦਰਅਸਲ, ਮਾਰਕੀਟ 'ਚ ਸਟਾਰ ਮਾਰਕ ਵਾਲੇ ਕੁੱਝ ਨੋਟ ਸਰਕੁਲੇਟ ਹੋ ਰਹੇ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਨਕਲੀ ਨੋਟ ਦੱਸਿਆ ਹੈ
Credits: pexels
RBI ਨੇ ਇਸ ਨੋਟ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਅਸਲੀ ਦੱਸਿਆ ਹੈ। RBI ਨੇ ਲੋਕਾਂ ਨੂੰ ਇਸ ਨੋਟ ਬਾਰੇ ਬੇਫਿਕਰ ਹੋਣ ਦੀ ਗੱਲ ਕਹੀ ਹੈ
Credits: pexels
RBI ਅਨੂਸਾਰ ਨੰਬਰ ਦੇ ਨਾਲ ਸਟਾਰ ਮਾਰਕ ਦੱਸਦਾ ਹੈ ਇਹ ਇੱਕ ਰੀਪ੍ਰਿੰਟ ਯਾਨੀ ਦੁਬਾਰਾ ਪ੍ਰਿੰਟ ਕੀਤਾ ਬੈਂਕ ਨੋਟ ਹੈ, ਜਿਹੜਾ ਅਸਲੀ ਹੈ
Credits: pexels
ਜਦੋਂ ਤੋਂ ਸਰਕਾਰ ਨੇ 2 ਹਜ਼ਾਰ ਦੇ ਨੋਟ ਦਾ ਸਰਕੁਲੇਸ਼ਨ ਬੰਦ ਕੀਤਾ ਹੈ ਉਦੋਂ ਤੋਂ 500 ਰੁਪਏ ਦੇ ਨੋਟ ਦੀ ਵੀ ਚਿੰਤਾ ਵੱਧ ਗਈ ਹੈ
Credits: pexels
ਲੇਕਿਨ ਹੁਣ 500 ਵਾਲੇ ਨੋਟਾਂ ਦੀ ਵੀ ਇਹ ਸੀਰੀਜ਼ ਸ਼ੁਰੂ ਕੀਤੀ ਹੈ ਜਿਹੜੀ ਕਿ ਪੂਰੀ ਤਰ੍ਹਾਂ ਅਸਲੀ
Credits: pexels
ਹੋਰ ਵੈੱਬ ਸਟੋਰੀ ਵੇਖੋ