ਕੋਲੈਸਟਰੌਲ ਵੱਧਣ ਨਾਲ ਸ਼ਰੀਰ ਵਿੱਚ ਰੁੱਕ ਜਾਂਦਾ ਹੈ ਬਲੱਡ ਫਲੋ

Credit (freepik)

ਖਾਣ ਪੀਣ ਦੀਆਂ ਗਲਤ ਆਦਤਾਂ ਨੇ ਕੋਲੈਸਟਰੌਲ ਦੀ ਪਰੇਸ਼ਾਨੀ ਨੂੰ ਹੋਰ ਵੀ ਵਧਾ ਦਿੱਤਾ ਹੈ

Credit (freepik)

ਬਿਨਾ ਪਕਾਏ ਕੁਝ ਚੀਜਾਂ ਖਾਣ ਨਾਲ ਘਟਾ ਸਕਦੇ ਹੋ ਕੋਲੈਸਟਰੌਲ

Credit (freepik)

ਪਿਆਜ਼ ਖਾਣ ਨਾਲ ਨਸਾਂ 'ਚ ਜੱਮਿਆ ਕੋਲੈਸਟਰੌਲ ਨਿਕਲ ਜਾਵੇਗਾ

Credit (freepik)

ਲਹਿਸੁਣ ਵੀ ਬੈਡ ਕੋਲੈਸਟਰੌਲ ਨੂੰ ਸ਼ਰੀਰ 'ਚੋਂ ਕੱਢਦਾ ਹੈ ਬਾਹਰ

Credit (freepik)

ਐਂਟੀ ਬੈਕਟਰੀਅਲ ਹਲਦੀ ਵੀ ਕਰਦੀ ਹੈ ਬੈਡ ਕੋਲੈਸਟਰੌਲ ਨੂੰ ਬਾਹਰ

Credit (freepik)