ਹਰ ਰੰਗ ਖੂਬ ਜੱਚਦਾ ਹੈ ਰਕੁਲ ਪ੍ਰਿਤ ਦੀ ਖੂਬਸੂਰਤੀ 'ਤੇ

credits: rakulpreet

ਲੱਖਾਂ ਦਿੱਲਾਂ ਨੂੰ ਧੜਕਾਉਂਦਾ ਹੈ ਰਕੁਲ ਦਾ ਦੇਸੀ ਅੰਦਾਜ਼ 

credits: rakulpreet

ਅਦਾਕਾਰਾ ਨੇ ਡਿਜ਼ਈਨਰ ਸਾੜ੍ਹੀ ਲੁੱਕ 'ਚ ਪ੍ਰਸ਼ੰਸਕਾਂ ਦੇ ਉਡਾਏ ਹੋਸ਼

credits: rakulpreet

ਰਕੁਲ ਪਿੰਕ ਤੇ ਰੈੱਡ ਸ਼ੇਡ ਦੀ ਡਿਜ਼ਾਈਨਰ ਸਾੜ੍ਹੀ 'ਚ ਬੇਹੱਦ ਖੂਬਸੂਰਤ 

credits: rakulpreet

ਰਕੁਲ ਨੇ ਦੇਸੀ ਲੁੱਕ ਨੂੰ ਝੂਮਕਿਆਂ ਨਾਲ ਬਣਾਇਆ ਸਟਾਈਲਿਸ਼ 

credits: rakulpreet

ਮੈਟ ਮੇਕਅੱਪ ਨੇ ਰਕੁਲ ਦੇ ਲੁੱਕ ਨੂੰ ਦਿੱਤਾ ਕਲਾਸੀ ਟਚ

credits: rakulpreet

ਰਕੁਲ ਇਨ੍ਹੀਂ ਦਿਨੀਂ ਐਥਨਿਕ ਲੁੱਕ 'ਚ ਹੀ ਆ ਰਹੀ ਹੈ ਨਜ਼ਰ

credits: rakulpreet