ਰੱਖੜੀ 'ਤੇ ਸ਼ਿਲਪਾ ਸ਼ੈੱਟੀ ਦੇ ਸਾੜ੍ਹੀ ਲੁੱਕਸ ਤੋਂ ਲਓ ਸਟਾਈਲਿੰਗ ਟਿਪਸ 

04-08- 2024

TV9 Punjabi

Author: Isha Sharma

ਜੇਕਰ ਤੁਸੀਂ ਰੱਖੜੀ 'ਤੇ ਸਾੜ੍ਹੀ ਪਹਿਨਣੀ ਚਾਹੁੰਦੇ ਹੋ, ਤਾਂ ਤੁਸੀਂ ਸਟਾਈਲਿਸ਼ ਦਿਖਣ ਲਈ ਸ਼ਿਲਪਾ ਸ਼ੈੱਟੀ ਦੀਆਂ ਇਨ੍ਹਾਂ ਸਾੜੀਆਂ ਤੋਂ Idea ਲੈ ਸਕਦੇ ਹੋ।

ਸਟਾਈਲਿਸ਼

Credit : theshilpashetty

ਇਸ ਗੋਲਡਨ ਰੰਗ ਦੀ ਕਾਂਜੀਵਰਮ ਸਿਲਕ ਸਾੜ੍ਹੀ ਵਿੱਚ ਸ਼ਿਲਪਾ ਸ਼ੈੱਟੀ ਬਹੁਤ ਖੂਬਸੂਰਤ ਲੱਗ ਰਹੀ ਹੈ। ਲੁੱਕ ਨੂੰ ਪੂਰਾ ਕਰਨ ਲਈ ਸ਼ਿਲਪਾ ਨੇ ਲਾਈਟ ਵੇਟ ਦੇ ਗਹਿਣੇ ਪਹਿਨੇ ਹਨ।

ਕਾਂਜੀਵਰਮ ਸਿਲਕ ਸਾੜ੍ਹੀ

ਇਸ ਫਲੋਰਲ ਪ੍ਰਿੰਟ ਸਿਲਕ ਸਾੜ੍ਹੀ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸ਼ਿਲਪਾ ਨੇ ਲੁੱਕ ਨੂੰ ਪੂਰਾ ਕਰਨ ਲਈ ਹੈਵੀ ਗਹਿਣੇ ਪਹਿਨੇ ਹਨ।

ਫਲੋਰਲ ਪ੍ਰਿੰਟ ਸਿਲਕ ਸਾੜ੍ਹੀ

ਇਸ ਤਰ੍ਹਾਂ ਦੀ ਸਾੜ੍ਹੀ ਗਰਮੀਆਂ ਲਈ ਪਰਫੈਕਟ ਹੋਵੇਗੀ। ਅਭਿਨੇਤਰੀ ਨੇ ਇਸ ਫਲੋਰਲ ਪ੍ਰਿੰਟ ਸਾੜੀ ਦੇ ਨਾਲ ਲੁੱਕ ਨੂੰ ਪੂਰਾ ਕਰਨ ਲਈ ਹੈਵੀ ਈਅਰਿੰਗਸ ਅਤੇ ਪਰਫੈਕਟ ਹੇਅਰਸਟਾਈਲ ਕੀਤਾ ਹੈ।

ਹੇਅਰਸਟਾਈਲ

ਇਸ ਪੀਲੇ ਰੰਗ ਦੀ ਫਲੋਰਲ ਪ੍ਰਿੰਟ ਸਾੜ੍ਹੀ ਵਿੱਚ ਅਦਾਕਾਰਾ ਬਹੁਤ ਹੀ ਸਟਾਈਲਿਸ਼ ਲੱਗ ਰਹੀ ਹੈ। ਲੁੱਕ ਨੂੰ ਲਾਈਟ ਮੇਕਅਪ ਅਤੇ ਹਲਕੇ ਵਜ਼ਨ ਵਾਲੀਆਂ ਈਅਰਿੰਗਸ ਨਾਲ ਕੰਪਲੀਟ ਕੀਤਾ ਗਿਆ ਹੈ।

ਫਲੋਰਲ

ਅਭਿਨੇਤਰੀ ਸਫੇਦ ਰੰਗ ਦੀ ਪਲੇਨ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਫਲੋਰਲ ਪ੍ਰਿੰਟ 'ਚ ਫੁੱਲ ਸਲੀਵਜ਼ ਪਫ ਬਲਾਊਜ਼ ਸਟਾਈਲ ਦਾ ਬਲਾਊਜ਼ ਕੈਰੀ ਕੀਤਾ ਹੈ।

ਫੁੱਲ ਸਲੀਵਜ਼ ਪਫ ਬਲਾਊਜ਼

ਇਸ ਗੁਲਾਬੀ ਰੰਗ ਦੀ ਆਰਗਨਜ਼ਾ ਰਫਲ ਸਾੜ੍ਹੀ 'ਚ ਅਦਾਕਾਰਾ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਤੁਸੀਂ ਇਸ ਤਰ੍ਹਾਂ ਦੀ ਲਾਈਟ ਵੇਟ ਅਤੇ ਸਟਾਈਲਿਸ਼ ਸਾੜੀ ਨੂੰ ਰੱਖੜੀ 'ਤੇ ਵੀ ਟ੍ਰਾਈ ਕਰ ਸਕਦੇ ਹੋ।

ਆਰਗਨਜ਼ਾ ਰਫਲ ਸਾੜ੍ਹੀ

ਇਹ ਚੀਜ਼ਾਂ ਖਰਾਬ ਕਰ ਸਕਦੀਆਂ ਹਨ ਤੁਹਾਡੀ ਸਿਹਤ, ਮਾਹਿਰਾਂ ਤੋਂ ਜਾਣੋ