ਬ੍ਰਿਟੀਸ਼ ਪੰਜਾਬੀ ਅਦਾਕਾਰਾ ਹੈ ਰਾਜ ਸ਼ੋਕਰ 

credit: rajdipshoker

ਰਾਜ ਆਏ ਦਿਨ ਸਾਂਝਾ ਕਰਦੀ ਹੈ ਆਪਣੀਆਂ ਤਸਵੀਰਾਂ 

credit: rajdipshoker

ਪ੍ਰਸ਼ੰਸਕਾਂ ਨੂੰ ਰਹਿੰਦਾ ਹੈ ਰਾਜ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ 

credit: rajdipshoker

ਰਾਜ ਨੇ ਹਾਲ ਹੀ 'ਚ ਸ਼ੇਅਰ ਕੀਤੀ ਰੈੱਡ ਡੀਪ ਨੈੱਕ ਡਰੈੱਸ 'ਚ ਫੋਟੋਆਂ 

credit: rajdipshoker

ਡੀਪ ਨੈੱਕ, ਟਾਇਟ ਡਰੈੱਸ 'ਚ ਰਾਜ ਨੇ ਉਡਾਏ ਪ੍ਰਸ਼ੰਸਕਾਂ ਦੇ ਹੋਸ਼

credit: rajdipshoker

ਮੀਨੀਮਲ ਮੈਕਅੱਪ ਨੇ ਰਾਜ ਦੀ ਲੁੱਕ ਨੂੰ ਕੀਤਾ ਕੰਮਪਲੀਟ 

credit: rajdipshoker

ਰਾਜ ਦੀ ਇਸ ਲੁੱਕ ਨੂੰ ਪ੍ਰਸ਼ੰਸਕ ਕਰ ਰਹੇ ਹਨ ਖੂਬ ਪਸੰਦ

credit: rajdipshoker