ਅਭਿਨੇਤਰੀ ਰਾਜ ਸ਼ੋਕਰ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ

Credit: rajdipshoker

ਪੰਜਾਬੀ ਸਿਨੇਮਾ 'ਚ ਬੌਲਡਨੈੱਸ ਲਈ ਜਾਣੀ ਜਾਂਦੀ ਹੈ ਅਦਾਕਾਰਾ ਰਾਜ ਸ਼ੋਕਰ 

Credit: rajdipshoker

ਬੇਮਿਸਾਲ ਅਦਾਕਾਰਾ ਹੋਣ ਦੇ ਨਾਲ-ਨਾਲ ਰਾਜ ਦਾ ਡਰੈੱਸਿੰਗ ਸੈਨਸ ਵੀ ਕਮਾਲ ਦਾ ਹੈ

Credit: rajdipshoker

ਰਾਜ ਨੇ ਇੰਸਟਾ 'ਤੇ ਆਪਣੀ ਹੌਟਨੈੱਸ ਨਾਲ ਭਰੀਆਂ ਤਸਵੀਰਾਂ ਸ਼ੇਅਰ ਕੀਤੀ

Credit: rajdipshoker

ਬ੍ਰਾਊਣ ਆਉਟਫਿੱਟ 'ਚ ਫੈਂਸ ਨੂੰ ਮਦਹੋਸ਼ ਕਰ ਰਹੀਂ ਹੈ ਰਾਜ

Credit: rajdipshoker

ਰਾਜ ਹਮੇਸ਼ਾ ਆਪਣੇ ਬੋਲਡ ਤੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ

Credit: rajdipshoker

ਰਾਜ ਵੀ ਆਪਣੀ ਹਰ ਪੋਸਟ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਹੈ

Credit: rajdipshoker