ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਰਾਜ ਸ਼ੋਕਰ 

credit: rajdipshoker

ਰਾਜ ਨੇ ਪਿੰਕ ਸੂਟ 'ਚ ਖੂਬਸੂਰਤੀ ਦਾ ਵਿਖੇਰਿਆ ਜਲਵਾ 

credit: rajdipshoker

ਪਿੰਕ ਸੂਟ 'ਚ ਰਾਜ ਨੇ ਲੁੱਟੀ ਫੈਨਸ ਦੀ ਵਾਹ-ਵਾਹੀ

credit: rajdipshoker

ਝੂਮਕੇ ਤੇ ਗਲੋਸੀ ਮੇਕਅੱਪ ਨੇ ਲੁੱਕ ਨੂੰ ਲਾਏ ਚਾਰ-ਚੰਨ੍ਹ

credit: rajdipshoker

ਹੱਥਾਂ 'ਚ ਚੂੜੀਆਂ ਅਤੇ ਖੁਲ੍ਹੇ ਵਾਲਾਂ 'ਚ ਰਾਜ ਨੇ ਢਾਇਆ ਕਹਿਰ 

credit: rajdipshoker

ਰਾਜ ਦੀ ਹਰ ਲੁੱਕ 'ਤੇ ਰੱਜ ਕੇ ਪਿਆਰ ਲੁਟਾਉਂਦੇ ਨੇ ਪ੍ਰਸ਼ੰਸਕ

credit: rajdipshoker

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਦਾਕਾਰਾ

credit: rajdipshoker