ਬਿਊਟੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ ਰਾਜ ਸ਼ੋਕਰ
credit: rajdipshoker
ਰਾਜ ਨੇ ਲਹਿੰਗੇ 'ਚ ਖੂਬਸੂਰਤੀ ਦਾ ਵਿਖੇਰਿਆ ਜਲਵਾ
credit: rajdipshoker
ਲਹਿੰਗੇ 'ਚ ਰਾਜ ਨੇ ਲੁੱਟੀ ਫੈਨਸ ਦੀ ਵਾਹ-ਵਾਹੀ
credit: rajdipshoker
ਹੱਥਾਂ 'ਚ ਕੱੜੇ ਤੇ ਗਲੋਸੀ ਮੇਕਅੱਪ ਨੇ ਲੁੱਕ ਨੂੰ ਲਾਏ ਚਾਰ-ਚੰਨ੍ਹ
credit: rajdipshoker
ਰਾਜ ਦੇ ਫੈਸ਼ਨ ਸੈਂਸ ਨੂੰ ਪ੍ਰਸ਼ੰਸਕ ਖੂਬ ਕਰਦੇ ਨੇ ਫਾਲੋ
credit: rajdipshoker
ਰਾਜ ਦੀ ਹਰ ਲੁੱਕ 'ਤੇ ਰੱਜ ਕੇ ਪਿਆਰ ਲੁਟਾਉਂਦੇ ਨੇ ਪ੍ਰਸ਼ੰਸਕ
credit: rajdipshoker
ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਦਾਕਾਰਾ
credit: rajdipshoker