ਰਾਹੁਲ ਗਾਂਧੀ ਨੇ ਟਰੱਕ 'ਤੇ ਅੰਬਾਲਾ ਤੋਂ ਚੰਡੀਗੜ੍ਹ ਦਾ ਕੀਤਾ ਸਫਰ

Credit: INC/PTI

ਰਾਹੁਲ ਗਾਂਧੀ ਨੇ ਸ਼ਫਰ ਦੌਰਾਨ ਜਾਨੀਆਂ ਡਰਾਈਵਰਾਂ ਦੀਆਂ ਪਰੇਸ਼ਾਨੀਆਂ

ਰਾਹੁਲ ਨੂੰ ਟਰੱਕ ਦੀ ਅੱਗਲੀ ਸੀਟ 'ਤੇ ਬਹਿ ਕੇ ਸਫ਼ਰ ਕਰਦਿਆਂ ਦੇਖਿਆ ਗਿਆ

ਕਾਂਗਰਸ ਨੇ ਇਸ ਪੂਰੇ ਸਫ਼ਰ ਦੀਆਂ ਤਸਵੀਰਾਂ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ

ਰਾਹੁਲ ਨੂੰ ਮਈ ਦੇ ਪਹਿਲੇ ਹਫ਼ਤੇ ਬੱਸ ਦਾ ਸਫ਼ਰ ਕਰਦਿਆਂ ਵੀ ਵੇਖਿਆ ਗਿਆ ਸੀ

ਕਰਨਾਟਰ ਚੋਣ ਪ੍ਰਚਾਰ ਦੌਰਾਨ ਰਾਹੁਲ ਸਕੂਟੀ ਦੀ ਸਵਾਰੀ ਕਰਦੇ ਵੀ ਨਜਰ ਆਏ ਸਨ

ਰਾਹੁਲ ਨੂੰ ਬੈਂਗਲੁਰੂ 'ਚ ਡਿਲੀਵਰੀ ਬੁਆਏਜ਼ ਦੇ ਨਾਲ ਵੀ ਦੇਖਿਆ ਗਿਆ ਸੀ