ਸ਼ਮੀ ਬਾਰੇ ਰਾਹੁਲ ਗਾਂਧੀ ਦਾ ਪੁਰਾਣਾ ਟਵੀਟ ਕਿਉਂ ਹੋ ਰਿਹਾ ਵਾਇਰਲ?

16 Nov 2023

TV9 Punjabi/PTI

ਕਾਂਗਰੇਸ ਦੇ ਨੇਤਾ ਸ਼੍ਰੀਨਿਵਾਸ ਬੀਵੀ ਨੇ 2021 ਦਾ ਰਾਹੁਲ ਗਾਂਧੀ ਦਾ ਇੱਕ ਪੁਰਾਣਾ  ਟਵੀਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਟ੍ਰੋਲਿੰਗ ਦੇ ਦੌਰਾਨ, ਭਾਰਤੀ ਗੇਂਦਬਾਜ਼ ਸ਼ਮੀ ਦਾ ਸਮਰਥਨ ਕੀਤਾ ਸੀ।

ਰਾਹੁਲ ਗਾਂਧੀ ਦਾ ਸ਼ਮੀ 'ਤੇ ਟਵੀਟ

ਟੀ20 ਵਿਸ਼ਵ ਕੱਪ 2021 ਮੈਚ 'ਚ ਪਾਕਿਸਤਾਨ ਤੋਂ ਮਿਲੀ ਹਾਰ ਦੇ ਬਾਅਦ, ਮੁਹੰਮਦ ਸ਼ਮੀ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕੀਤਾ ਗਿਆ ਸੀ। ਸ਼ਮੀ ਨੂੰ ਉਨ੍ਹਾਂ ਦੇ ਧਰਮ ਨੂੰ ਲੈ ਕੇ ਵੀ ਨਿਸ਼ਾਨਾ ਬਣਾਇਆ ਗਿਆ ਸੀ।

2021 ਨੂੰ ਸ਼ਮੀ ਹੋਏ ਸੀ ਟ੍ਰੋਲ

ਉਸ ਸਮੇਂ ਰਾਹੁਲ ਗਾਂਧੀ ਨੇ ਸ਼ਮੀ ਦੇ ਸਮਰਥਨ 'ਚ ਟਵੀਟ ਕੀਤਾ ਸੀ। ਰਾਹੁਲ ਨੇ ਲਿਖਿਆ ਸੀ, "ਮੁਹੰਮਦ ਸ਼ਮੀ ਨੇ ਅਸੀਂ ਸਾਰੇ ਤੁਹਾਡੇ ਨਾਲ ਹਾਂ, ਇਹ ਲੋਕ ਨਫ਼ਰਤ ਨਾਲ ਭਰੇ ਹੋਏ ਹੈ, ਕਿਉਂਕਿ ਕੋਈ ਉਨ੍ਹਾਂ ਨੂੰ ਪਿਆਰ ਨਹੀਂ ਦਿੰਦਾ, ਉਨ੍ਹਾਂ ਨੂੰ ਮਾਫ਼ ਕਰ ਦੋ।"

ਰਾਹੁਲ ਗਾਂਧੀ ਦਾ ਟਵੀਟ

2021 ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਮਿਲੀ ਹਾਰ ਲਈ ਲੋਕਾਂ ਨੇ ਸ਼ਮੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ ਸੀ।

ਪਾਕਿਸਤਾਨ ਤੋਂ ਮਿਲੀ ਹਾਰ

2021 ਵਿੱਚ, ਅਸਦੁਦੀਨ ਓਵੈਸੀ ਅਤੇ ਉਮਰ ਅਬਦੁੱਲਾ ਸਮੇਤ ਹੋਰ ਸਿਆਸਤਦਾਨਾਂ ਨੇ ਸ਼ਮੀ ਦੀ ਟ੍ਰੋਲਿੰਗ ਦੀ ਨਿੰਦਾ ਕੀਤੀ ਸੀ ਅਤੇ ਉਸਦਾ ਸਮਰਥਨ ਕੀਤਾ ਸੀ।

ਓਵੈਸੀ ਨੇ ਨਿੰਦਾ ਕੀਤੀ ਸੀ

1.50 ਲੱਖ ਰੁਪਏ 'ਚ ਮਿਲੇਗੀ ਸ਼ੁਭਮਨ ਗਿੱਲ ਵਾਲੀ ਇਹ ਬਾਈਕ!