ਰਾਧਿਕਾ ਦੇ ਵਿਆਹ 'ਚ ਮਹਿਮਾਨਾਂ ਨੂੰ ਮਿਲਣਗੇ ਕਰੋੜਾਂ ਰੁਪਏ ਦੇ ਰਿਟਰਨ ਗਿਫਟ

11-07- 2024

TV9 Punjabi

Author: Isha 

ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਤੇ ਰਾਧਿਕਾ ਦਾ ਵਿਆਹ ਕੱਲ ਯਾਨੀ 12 ਜੁਲਾਈ ਨੂੰ ਮੁੰਬਈ ਦੇ BKC ਵਿੱਚ ਹੋਣ ਜਾ ਰਿਹਾ ਹੈ। ਇਸ ਵਿਆਹ 'ਚ ਦੇਸ਼ ਅਤੇ ਦੁਨੀਆ ਦੇ ਕਈ ਦਿੱਗਜ ਸ਼ਿਰਕਤ ਕਰਨਗੇ, ਤਾਂ ਆਓ ਜਾਣਦੇ ਹਾਂ ਮਹਿਮਾਨਾਂ ਨੂੰ ਕਿਹੜੇ-ਕਿਹੜੇ ਰਿਟਰਨ ਗਿਫਟ ਦਿੱਤੇ ਜਾਣਗੇ?

ਅਨੰਤ ਤੇ ਰਾਧਿਕਾ

VVIP ਮਹਿਮਾਨਾਂ ਨੂੰ ਮਿਲਣਗੀਆਂ ਕਰੋੜਾਂ ਦੀਆਂ ਮਹਿੰਗੀਆਂ ਘੜੀਆਂ VVIP ਤੋਂ ਇਲਾਵਾ ਹੋਰ ਮਹਿਮਾਨਾਂ ਨੂੰ ਵੀ ਮਹਿੰਗੇ ਤੋਹਫ਼ੇ ਮਿਲਣਗੇ।

VVIP

ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਮਹਿਮਾਨਾਂ ਨੂੰ ਕਈ ਸੂਬਿਆਂ ਤੋਂ ਬਣੇ ਪ੍ਰੋਡਕਟ ਵੀ ਦਿੱਤੇ ਜਾਣਗੇ। ਇਨ੍ਹਾਂ ਸੂਬਿਆਂ ਵਿੱਚ ਕਸ਼ਮੀਰ, ਗੁਜਰਾਤ ਅਤੇ ਯੂਪੀ ਸ਼ਾਮਲ ਹੈ। 

ਪ੍ਰੋਡਕਟ

ਰਾਧਿਕਾ-ਅਨੰਤ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਮਹਿਮਾਨਾਂ ਨੂੰ ਲੁਈਸ ਵਿਟਨ ਬੈਗ, ਸੋਨੇ ਦੀ ਚੇਨ, ਸਪੈਸ਼ਲ ਮੋਮਬੱਤੀਆਂ ਅਤੇ ਡਿਜ਼ਾਈਨਰ ਫੁੱਟਵੀਅਰ ਦਿੱਤੇ ਗਏ ਸੀ।

ਲੁਈਸ ਵਿਟਨ

ਚਾਂਦੀ ਦੀਆਂ ਉੱਕਰੀਆਂ ਕਲਾਕ੍ਰਿਤੀਆਂ ਵੀ ਦਿੱਤੀਆਂ ਜਾਣਗੀਆਂ, ਜੋ ਕਿ ਕਰੀਮਨਗਰ, ਤੇਲੰਗਾਨਾ ਦੇ ਕਾਰੀਗਰਾਂ ਦੁਆਰਾ ਬਣਾਈਆਂ ਗਈਆਂ ਹਨ। ਹੋਰ ਵਾਪਸੀ ਰੀਟਰਨ ਗਿਫ਼ਟਸ ਵਿੱਚ ਬਨਾਰਸੀ ਫੈਬਰਿਕ ਦਾ ਬਣਿਆ ਇੱਕ ਬੈਗ ਅਤੇ ਅਸਲੀ ਜ਼ਰੀ ਤੋਂ ਬਣੀ ਜੰਗਲਾ ਟ੍ਰੇਂਡ ਸਾੜੀ ਸ਼ਾਮਲ ਹੈ।

ਕਲਾਕ੍ਰਿਤੀਆਂ

ਵਿਮਲ ਮਜੀਠੀਆ ਬਾਂਧਨੀ ਦੁਪੱਟਾ ਅਤੇ ਸਾੜ੍ਹੀ ਬਣਾਉਣ ਵਾਲੀ ਕੰਪਨੀ ਹੈ। ਕੰਪਨੀ ਨੇ 876 ਦੁਪੱਟੇ ਅਤੇ ਸਾੜੀਆਂ ਭੇਜ ਦਿੱਤੀਆਂ ਹਨ। 

ਬਾਂਧਨੀ ਦੁਪੱਟਾ

ਇਸ ਦੀ ਜ਼ਿੰਮੇਵਾਰੀ ‘ਸਵਦੇਸ਼ ਆਰਗਨਾਈਜ਼ੇਸ਼ਨ’ ਨੂੰ ਦਿੱਤੀ ਗਈ ਹੈ। ਵਿਮਲ ਮਜੀਠੀਆ ਨੂੰ 4 ਮਹੀਨੇ ਪਹਿਲਾਂ ਤੋਹਫ਼ਾ ਤਿਆਰ ਕਰਨ ਦਾ ਆਰਡਰ ਮਿਲਿਆ ਸੀ।

ਆਰਡਰ

ਉਨਾਵ ‘ਚ ਭਿਆਨਕ ਬੱਸ ਹਾਦਸਾ, ਇੱਕ ਪਰਿਵਾਰ ਦੇ 4 ਮੈਂਬਰਾਂ ਸਮੇਤ 18 ਦੀ ਮੌਤ